ਫਰੈਂਡਸ ਐਸੋਸੀਏਸ਼ਨ ਬਸਤੀ ਸ਼ੇਖ ਵੱਲੋਂ ਕਮਲਜੀਤ ਸਿੰਘ ਭਾਟੀਆ ਨੂੰ ਹੋਣ ਵਾਲੇ ਜਾਗਰਨ ਸਬੰਧੀ ਦਿੱਤਾ ਗਿਆ ਸੱਦਾ ਪੱਤਰ

ਜਲੰਧਰ 21 ਸਤੰਬਰ (ਪਰਮਿੰਦਰ ਸਿੰਘ ) ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਆਮ ਆਦਮੀ ਪਾਰਟੀ ਆਗੂ ਨੂੰ ਅੱਜ ਫਰੈਂਡਸ ਟਰੇਡਰਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਰਵਾਏ ਜਾਣ ਵਾਲੇ ਜਾਗਰਨ ਸਬੰਧੀ ਸੱਦਾ ਪੱਤਰ ਦਿੱਤਾ ਗਿਆ l ਇਸ ਮੌਕੇ ਤੇ ਪ੍ਰਧਾਨ ਸ੍ਰੀ ਰਕੇਸ਼ ਭਾਰਦਵਾਜ ਸ੍ਰੀ ਦੀਪਕ ਤਨੇਜਾ ਸ੍ਰੀ ਅਸ਼ਵਨੀ ਅਰੋੜਾ ਸ਼੍ਰੀ ਮਹਿੰਦਰ ਪਾਲ ਸਰਦਾਰ ਜਸਪ੍ਰੀਤ ਸਿੰਘ ਭਾਟੀਆ ਹਾਜ਼ਰ ਸਨ ਇਹ ਜਾਗਰਨ 3 ਅਕਤੂਬਰ ਦਿਨ ਸ਼ਨੀਵਾਰ ਨੂੰ ਵੀਰ ਬਰੀਕ ਚੌਂਕ ਵਿਖੇ ਹੋਵੇਗਾ ਇਸ ਸਬੰਧ ਵਿੱਚ 29 ਸਤੰਬਰ ਸ਼ਾਮ 5 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ l

Leave a Reply

Your email address will not be published. Required fields are marked *