ਰਾਤਾਂ ਦੇ ਲੰਮੇ ਕੱਟ ਕੱਢਣ ਵੱਟ ਰਾਤੀਂ ਨੀਂਦ ਨਾ ਆਵੇ

ਨਵਾਂਸ਼ਹਿਰ ਰਾਹੋਂ 11 ਸਤੰਬਰ (ਕੁਲਵਿੰਦਰ ਸਿੰਘ ਰਾਹੋਂ) ਬਿਜਲੀ ਦੇ ਅਣ ਐਲਾਨੇ ਗਏ ਕੱਟਾਂ ਤੋਂ ਪਬਲਿਕ ਬਹੁਤ ਦੁਖੀ ਹੈ ਨਵ ਜਨਮੇ ਬੱਚੇ 4_5 ਸਾਲ ਦੇ ਬੱਚੇ ਇਹਨਾਂ ਅਣ ਐਲਾਨੇ ਕੱਟਾਂ ਕਰਕੇ ਜਦੋਂ ਬਿਜਲੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਮਾਪਿਆਂ ਕੋਲੋਂ ਬਿਲਕਦੇ ਬੱਚੇ ਵੇਖੇ ਨਹੀਂ ਜਾਂਦੇ “ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਕੁਲਵਿੰਦਰ ਸਿੰਘ ਭਾਰਟਾ ਨੇ ਕੀਤਾ ਮੌਜੂਦਾ ਸਰਕਾਰ ਦੀਆਂ ਕਈ ਖਾਮੀਆਂ ਹਨ ਜਿਨ੍ਹਾਂ ਵਿਚੋਂ ਇਕ ਮੰਗ ਬਿਜਲੀ ਸਪਲਾਈ ਦੀ ਹੈ ਉੱਘੇ ਸਮਾਜ ਸੇਵਕ ਕੁਲਵਿੰਦਰ ਸਿੰਘ ਭਾਰਟਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਵਾਲਿਆਂ ਮੁਲਾਜ਼ਮਾਂ ਨੂੰ ਕਹਿ ਕੇ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਪਬਲਿਕ ਬਿਜਲੀ ਸਪਲਾਈ ਦਾ ਪੂਰਾ ਪੂਰਾ ਲਾਭ ਲੈ ਕੇ ਸੁਖ ਦੀ ਨੀਂਦ ਨਾਲ ਸੌਂ ਸਕੇ l

Leave a Reply

Your email address will not be published. Required fields are marked *