ਸੀਨੀਅਰ ਪੱਤਰਕਾਰ ਅਤੇ ਪ੍ਰੈਸ ਕਲੱਬ ਦੇ ਪ੍ਰਧਾਨ ਬਲਬੀਰ ਸਿੰਘ ਰੂਬੀ ਨੂੰ ਵਿਦੇਸ਼ ਜਾਣ ਕਰਕੇ ਪ੍ਰੈਸ ਕਲੱਬ ਨੇ ਸਨਮਾਨ ਕੀਤਾ

ਨਵਾਂ ਸ਼ਹਿਰ/ ਰਾਹੋ 23 ਦਸੰਬਰ (ਕੁਲਵਿੰਦਰ ਸਿੰਘ ਰਾਹੋ ):- ਅੱਜ ਸੀਨੀਅਰ ਪੱਤਰਕਾਰ ਅਤੇ ਪ੍ਰੈਸ ਕਲੱਬ ਰਾਹੋ ਦੇ ਪ੍ਰਧਾਨ ਬਲਬੀਰ ਸਿੰਘ ਰੂਬੀ ਜੀ ਨੂੰ ਵਿਦੇਸ਼ ਜਾਣ ਕਰਕੇ ਸਮੂਹ ਪ੍ਰੈਸ ਕਲੱਬ ਵੱਲੋਂ ਸਨਮਾਨ ਕੀਤਾ ਗਿਆ ਇਹ ਸਨਮਾਨ ਰਿਵਾਜ ਕਲੈਕਸ਼ਨ ਗੌਰਵ ਗਾਬਾ ਪੱਤਰਕਾਰ ਦੀ ਦੁਕਾਨ ਤੇ ਕੀਤਾ ਗਿਆ ਜਿਸ ਵਿੱਚ ਪੱਤਰਕਾਰ ਬਲਵਿੰਦਰ ਸਿੰਘ ਰਾਹੋ ਪੱਤਰਕਾਰ ਕੁਲਵਿੰਦਰ ਸਿੰਘ ਰਾਹੋ ਨਰੇਸ਼ ਪ੍ਰਭਾਕਰ ਪੱਤਰਕਾਰ ਉਕਾਰਸਿੰਘ ਰਠੌਰ ਪੱਤਰਕਾਰ ਗੌਰਵ ਗਾਬਾ ਪੱਤਰਕਾਰ ਜਤਿੰਦਰ ਕੁਮਾਰ ਮੈਹਮੀ ਪੱਤਰਕਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਬਲਬੀਰ ਸਿੰਘ ਰੂਬੀ ਨੇ ਸਮੁੱਚੀ ਪ੍ਰੈਸ ਕਲੱਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਮਿਲ ਜੁਲ ਕੇ ਚੱਲਣ ਦੀ ਅਪੀਲ ਕੀਤੀ

Leave a Reply

Your email address will not be published. Required fields are marked *