ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਕਰਾਇਆ ਗਿਆ ਧਾਰਮਿਕ ਸਮਾਗਮ

ਰਾਹੋ 28 ਅਕਤੂਬਰ (ਕੁਲਵਿੰਦਰ ਸਿੰਘ ਰਾਹੋਂ) ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਦੇ ਵਿੱਚ ਮਹੱਲਾ ਆਰਨਹਾਲੀ ਵਿਖੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਭਗਵਾਨ ਵਾਲਮੀਕਿ ਜੀ ਦੇ ਦਰਬਾਰ ਵਿੱਚ ਝੰਡਾ ਚੜਾਉਣ ਦੀ ਰਸਮ ਭਾਜਪਾ ਆਗੂ ਕਮਲਜੀਤ ਸਿੰਘ ਰਾਣਾ ਨੇ ਵੱਲੋਂ ਸੰਯੁਕਤ ਰੂਪ ਵਿੱਚ ਅਦਾ ਕੀਤੀ ਗਈ ਇਸ ਮੌਕੇ ਤੇ ਸਟੇਜ ਦਾ ਉਦਘਾਟਨ ਭਾਜਪਾ ਆਗੂ ਕਮਲਜੀਤ ਸਿੰਘ ਰਾਣਾ ਕਪਿਲ ਂਕਿਰਪਾਲ ਰਾਜਾ ਮਹਾਲੋਂ ਗੋਰਾ ‌ਬਿੱਲਾ ਗੁਰਜਿੰਦਰ ਸਿੰਘ ਗੁਰੀ ਰਾਹੋਂ ਨੇਂ ਕੀਤਾ ਇਸ ਮੌਕੇ ਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ ਇਸ ਮੌਕੇ ਤੇ ਭਗਵਾਨ ਸ਼੍ਰੀ ਵਾਲਮੀਕੀ ਮਹਾਰਾਜ ਜੀ ਦੇ ਦਰਬਾਰ ਵਿੱਚ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਤੇ ਕੌਂਸਲਰ ਊਸ਼ਾ ਰਾਣੀ, ਮਾਸਟਰ ਮਹਿੰਦਰ ਪਾਲ, ਅਕਾਲੀ ਨੇਤਾ ਮੁਕੇਸ਼ ਚੋਪੜਾ ਬੋਬੀ, ਬੱਲੀ ਭੰਗਲ, ਯੂਥ ਅਕਾਲੀ ਨੇਤਾ ਅਰਜਨ ਰਣਦੇਵ,ਰਿੰਕੂ ਸਹੋਤਾ, ਹਨੀ ਸਹੋਤਾ, ਸੰਜੀਵ, ਕਰਨ, ਪ੍ਰਿੰਸ, ਸੋਨੂ ਗਿੱਲ, ਸਾਜਨ ਗਿੱਲ ਆਮ ਆਦਮੀ ਪਾਰਟੀ ਨੇਤਾ ਟੋਨੀ, ਸ਼ੇਰਾ ਸਿੰਘ, ਨਰਿੰਦਰ ਕੁਮਾਰ ਜਾਗੜਾ ਆਦੀ ਹਾਜ਼ਰ ਸਨ l

Leave a Reply

Your email address will not be published. Required fields are marked *