ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਇਆ ਦੁੱਧ ਦਾ ਲੰਗਰ

ਜਲੰਧਰ 27 ਦਸੰਬਰ ( ਹਰਸ਼ ਸ਼ਰਮਾ ) :- ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਬਾਬਾ ਬਲਜੀਤ ਸਿੰਘ ਮਿਸਲ ਰਾਮਗੜ੍ਹੀਆ ਤਰਨਾ ਦਲ ਵਲੋਂ ਬੂਟਾਂ ਮੰਡੀ, ਨਕੋਦਰ ਰੋਡ ਵਿਖੇ ਦੁੱਧ ਦਾ ਲੰਗਰ ਲੰਗਰ ਲਗਾਇਆ ਗਿਆ l ਇਸ ਮੌਕੇ ਪ੍ਰਤਾਪ ਸਿੰਘ, ਧਰਮਵੀਰ ਸਿੰਘ, ਪਵਨਦੀਪ ਸਿੰਘ, ਪੰਥ ਪ੍ਰੀਤ ਸਿੰਘ ਅਤੇ ਗੁਰਨੂਰ ਸਿੰਘ ਹਾਜਿਰ ਸਨ l

Leave a Reply

Your email address will not be published. Required fields are marked *