ਨਵਾਂਸ਼ਹਿਰ ਰਾਹੋਂ 09 ਮਈ(ਕੁਲਵਿੰਦਰ ਸਿੰਘ ਰਾਹੋਂ) ਸਰਦਾਰ ਕੁਸ਼ਲਪਾਲ ਸਿੰਘ ਮਾਨ ਆਪਣੇ ਹਲਕੇ ਦੇ ਪਿੰਡ ਸਮੁੰਦੜਾ ,ਸਦੋੜੀ, ਬੰਗਾ,ਵਿੱਚ ਮੀਟਿੰਗ ਕੀਤੀ ਕਈ ਪਰਿਵਾਰ ਪਾਰਟੀ ਵਿੱਚ ਸਾਮਲ ਹੋਏ ਉਹਨਾਂ ਪੰਜਾਬ ਦੇ ਹਲਾਤਾ ਬਾਰੇ ਚਰਚਾ ਕੀਤੀ ਫਾਸਲਾ ਨਸਲਾਂ ਬਾਰੇ ਵਿਚਾਰ ਰੱਖੇ 2027 ਚੌਣਾ ਵਿੱਚ ਸਾਰੀਆ ਪੰਥਕ ਧਿਰਾ ਨੂੰ ਇਕ ਹੋਕੇ ਪੰਜਾਬ ਲਈ ਖੜਨਾ ਚਾਹੀਦਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਪੰਥਕ ਧਿਰਾ ਨੂੰ ਇਕੱਠੇ ਹੋਣ ਦਾ ਹੋਕਾ ਦੇ ਰਹੇ ਹਨ l ਇਸ ਸਮੇ ਬਾਬਾ ਜਸਵੀਰ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਨਵਾਂਸ਼ਹਿਰ ਦੇ ਪ੍ਰਧਾਨ ਵੀ ਨਾਲ ਸੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨਾਲ ਜੁੜਨ ਦੀ ਅਪੀਲ ਕੀਤੀ ਆਪਾ ਸਾਰੇ ਪੰਜਾਬ ਵਾਲੇ ਪੰਥਕ ਸਰਕਾਰ ਬਣਾਈਏ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਉਹਨਾਂ ਨੇ ਸਮੁੰਦੜਾ ਵਿਖੇ ਉੱਘੇ ਸਮਾਜ ਸੇਵਕ ਸਰਦਾਰ ਕੁਲਵਿੰਦਰ ਸਿੰਘ ਜੋ ਏਕ ਫੁਟਬਾਲ ਖੇਡਾਰੀ ਹਨ ਉਹਨਾਂ ਦਾ ਖੇਡ ਮੈਦਾਨ ਵਿੱਚ ਇੰਜਰੀ ਹੋ ਗਾਈ ਸੀ ਉਹਨਾਂ ਦੇ ਘਰ ਜਾਕੇ ਹਾਲ ਚਾਲ ਜਣਿਆ ਇਸਤਰੀ ਵਿੰਗ ਦੀ ਬੀਬੀ ਕੁਲਵਿੰਦਰ ਕੌਰ ਦੇ ਘਰ ਜਾਕੇ ਉਹਨਾਂ ਦਾ ਵੀ ਹਾਲ ਜਣਿਆ l ਯੂਥ ਇੰਚਾਰਜ ਕੁਲਵੀਰ ਸਿੰਘ ਨੇ ਛਦੋੜੀ ਵਿੱਚ ਭਰਵੀਂ ਮਿਟਿੰਗ ਕਰਾਈ ਕਈ ਪਰਿਵਾਰ ਪਾਰਟੀ ਵਿੱਚ ਸ਼ਾਮਲ ਹੋਏ । ਇਸ ਸਮੇ ਦਫ਼ਤਰ ਇੰਚਾਰਜ ਨਰਿੰਦਰ ਸਿੰਘ ਰਾਠੌਰ , ਯੂਥ ਸਰਪ੍ਰਸਤ ਸਤਿੰਦਰ ਸਿੰਘ ,ਕਿਸਾਨ ਵਿੰਗ ਤੋ ਸ, ਮੋਹਨ ਸਿੰਘ, ਰਣਜੀਤ ਸਿੰਘ ਸ਼ਾਹਪੁਰ, ਰਵਿੰਦ ਸਿੰਘ ਸ, ਸੰਤੋਖ ਸਿੰਘ, ਪਿੰਡ ਦੇ ਸਰਪੰਚ ਗੁਰਦੀਪ ਸਿੰਘ ਆਦੀ ਸੰਗਤ ਨੇ ਹਾਜਰੀ ਭਰੀ l
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਰਨਲ ਸਕੱਤਰ ਸਰਦਾਰ ਕੁਸਲਪਾਲ ਸਿੰਘ ਮਾਨ ਆਪਣੇ ਹਲਕੇ ਨਵਾਂਸ਼ਹਿਰ, ਬੰਗਾ, ਬਲਾਚੌਰ, ਦੇ ਵਿਧਾਨ ਸਭਾ ਇੰਚਾਰਜ ਲਗਾਣ ਲਈ ਪਾਰਟੀ ਵਰਕਰਾ ਨੂੰ ਮਿਲੇ
