ਗੁਲਪ੍ਰੀਤ ਸਿੰਘ ਔਲਖ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ

ਨਵਾਂਸ਼ਹਿਰ ਰਾਹੋਂ 22 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਅੰਕੁਰਜੀਤ ਸਿੰਘ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦਾ ਤਬਾਦਲਾ ਹੋਣ ਕਰਕੇ ਗੁਲਪ੍ਰੀਤ ਸਿੰਘ ਔਲਖ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਅੱਜ ਚਾਰਜ ਸੰਭਾਲਿਆ ਤੇ ਨਾਲ ਦੀ ਨਾਲ ਜਿਲਾ ਪੱਧਰੀ ਗਣਤੰਤਰ ਦਿਵਸ ਤੇ ਅੱਜ ਪਹਿਲੀ ਰਿਹਸਲ ਵੀ ਕਾਰਵਾਈ ਗਈ ਅਤੇ 24 ਤਰੀਕ ਨੂੰ ਨੂੰ ਹੋਣ ਵਾਲੀ ਰਿਹਰਸਲ ਲਈ ਉਦੇਸ਼ ਦਿੱਤਾ ਗਿਆ ਅਤੇ ਆਉਣ ਵਾਲੇ ਗੁਣਤੰਤਰ ਦਿਵਸ ਮਨਾਉਣ ਦਾ ਵੀ ਜਾਇਜ਼ਾ ਲਿਆ ਇਸ ਮੌਕੇ ਤੇ ਸਾਰਾ ਸਟਾਫ ਮੌਜੂਦ ਸਨ

Leave a Reply

Your email address will not be published. Required fields are marked *