ਚੌਂਕੀ ਇੰਚਾਰਜ ਸੰਦੀਪ ਕੁਮਾਰ ਦੀ ਹੋਈ ਪ੍ਰਮੋਸ਼ਨ ਬਣੇ ਏ ਐਸ ਆਈ

ਨਵਾਂਸ਼ਹਿਰ ਰਾਹੋਂ 22 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਤੁਸ਼ਾਰਗੁਪਤਾ ਨੇ ਚੌਂਕੀ ਇੰਚਾਰਜ ਸੇਖਾ ਮੁਜਾਰਾ ਸੰਦੀਪ ਕੁਮਾਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੇ ਦੱਸਿਆ ਕਿ ਸੰਦੀਪ ਕੁਮਾਰ ਨੂੰ ਤਰੱਕੀ ਦੇ ਕੇ ਸਟਾਰ ਲਾ ਕੇ ਏ ਐਸ ਆਈ ਬਣਾਇਆ ਗਿਆ ਸੰਦੀਪ ਕੁਮਾਰ ਉਦਾਂ ਵੀ ਬਹੁਤ ਮਿਹਨਤ ਕਸ਼ ਇਨਸਾਨ ਹਨ ਔਰ ਜਦੋਂ ਦਾ ਇਹਨਾਂ ਨੇ ਸੇਖਾ ਮੁਜਾਰਾ ਚੌਂਕੀ ਦਾ ਚਾਰਜ ਸੰਭਾਲਿਆ ਹੈ ਪੂਰੀ ਇਮਾਨਦਾਰੀ ਦੇ ਨਾਲ ਡਿਊਟੀ ਨਿਭਾ ਰਹੇ ਹਨ ਚੌਂਕੀ ਅਧੀਨ ਪੈਂਦੇ ਜਿੰਨੇ ਵੀ ਪੈਂਦੇ ਪਿੰਡ ਸਾਰੇ ਹੀ ਨਸ਼ਾ ਮੁਕਤ ਹਨ ਹਨ ਅਤੇ ਅਣਸੁਖਾਵੀ ਘਟਨਾ ਤੋਂ ਬਚੇ ਹੋਏ ਹਨ ਘੱਟ ਸਟਾਫ ਹੋਣ ਦੇ ਬਾਵਜੂਦ ਅਤੇ ਕਿਸੇ ਵੇਲੇ ਬਿਨਾਂ ਸਾਧਨ ਹੋਣ ਦੇ ਬਾਵਜੂਦ ਵੀ ਇਲਾਕੇ ਵਿੱਚ ਗਸ਼ਤ ਕਰਦੇ ਰਹਿੰਦੇ ਹਨ

Leave a Reply

Your email address will not be published. Required fields are marked *