“ਸਤਿਸੰਗ ਦੋ ਘੜੀਆਂ ” ਪੋਸਟਰ ਹੋਇਆ ਰਿਲੀਜ਼

ਨਵਾਂਸ਼ਹਿਰ ਰਾਹੋਂ 22 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰੋਡਿਊਸਰ ਹਰਦੀਪ ਘਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਜੇਆਰਐਸਡੀ ਟੀਵੀ ਕੰਪਨੀ ਵੱਲੋਂ ਪੇਸ਼ਕਸ਼ “ਸਤਿਸੰਗ ਦੋ ਘੜੀਆਂ” ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਸ਼ਬਦ ਨੂੰ ਗਾਇਕ ਲੈਲੀ ਖੈਰਾ ਵੱਲੋਂ ਬਾਖੂਬੀ ਦੇ ਨਾਲ ਗਾਇਆ ਗਿਆ ਹੈ।ਅਤੇ ਇਸ ਦਾ ਮਿਊਜਿਕ ਜੈਜ ਮਿਉਜਿਕ ਵੱਲੋਂ ਕੀਤਾ ਗਿਆ। ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਹੈ ਸੋਨੂੰ ਮੁਸਾਪੂਰ ਅਤੇ ਐਡੀਟਰ ਬੰਟੀ ਬੋਸ,ਡੀਓਪੀਐਮਸੀ ਕੈਮ,ਸਹਾਇਕ ਪ੍ਰੋਡਿਊਸਰ ਪੂਜਾ ਢੰਡਾ ਤੇ ਗੁਨਗੁੰਨ ਘਾਈ ਹਨ। ਇਹ ਸ਼ਬਦ ਬਹੁਤ ਜਲਦ ਸੰਗਤਾਂ ਦੇ ਰੂਬਰੂ ਕੀਤਾ ਜਾਵੇਗਾ।

Leave a Reply

Your email address will not be published. Required fields are marked *