ਸੈਂਕੜੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਸ਼ਾਮਿਲ

ਨਵਾਂਸ਼ਹਿਰ ਰਾਹੋਂ 13 ਸਤੰਬਰ (ਕੁਲਵਿੰਦਰ ਸਿੰਘ ਰਾਹੋਂ) ਅੱਜ ਸ. ਪ੍ਰਭਜੋਤ ਸਿੰਘ ਭਾਰਟਾ ਦੀ ਰਹਨੁਮਾਈ ਹੇਠ ਅਤੇ ਸ. ਹਰਦੀਪ ਸਿੰਘ ਮਲਕਪੁਰ (ਸਾਬਕਾ ਸਰਪੰਚ) ਜੀ ਦੀ ਅਗਵਾਈ ਵਿੱਚ ਪਿੰਡ ਮਲਕਪੁਰ ਦੇ ਸਰਪੰਚ ਦਵਿੰਦਰ ਲਾਲ ਸੰਤੋਖ ਸਿੰਘ ਫੌਜੀ ਸਾਬਕਾ ਸਰਪੰਚ, ਕੁਲਵੰਤ ਕੌਰ ਸਾਬਕਾ ਸਰਪੰਚ,ਸ਼ਿੰਗਾਰਾ ਸਿੰਘ ਪੰਚ,ਪਰਮਜੀਤ ਸਿੰਘ ਪੰਚ,ਮਨਜੀਤ ਸਿੰਘ ਪੰਚ,ਮਹਿੰਦਰ ਕੌਰ ਸਾਬਕਾ ਪੰਚ,ਮਨੀ ਕੁਮਾਰ ਕਮੇਟੀ ਪ੍ਰਧਾਨ,ਰਾਕੇਸ਼ ਕੁਮਾਰ,ਦਵਿੰਦਰ ਸਿੰਘ,ਅਵਤਾਰ ਸਿੰਘ,ਰਜਵੰਤ ਸਿੰਘ,ਲਖਵੀਰ ਸਿੰਘ ਸੰਦੀਪ ਸਿੰਘ ਧਰਮਚੰਦ,ਵੀਰੂ,ਸੱਜਣ,ਰੋਮੀ, ਅਮਰੀਕ ਸਿੰਘ, ਅੰਮ੍ਰਿਤਪਾਲ ਸਿੰਘ,ਹਰਵਿੰਦਰ ਸਿੰਘ,ਕਮਲਾ ਦੇਵੀ,ਜਸਵਿੰਦਰ ਕੌਰ,ਦਰਸ਼ਨ ਕੌਰ,ਮਨਜੀਤ ਕੌਰ,ਊਸ਼ਾ ਰਾਣੀ,ਵਨੀਤਾ ਕੌਰ,ਬੇਬੀ ਕੌਰ, ਸੰਤੋਖ ਕੁਮਾਰ ਅਤੇ ਅਨੇਕਾ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਇਹਨਾਂ ਸਾਰਿਆਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਧਾਨ ਪ੍ਰਭਜੋਤ ਸਿੰਘ ਭਾਰਟਾ ਨੇ ਨਵੇਂ ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਤੇ ਦਿਲੋ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਇਸ ਨਾਲ ਪਾਰਟੀ ਨੂੰ ਵਧੇਰੇ ਮਜ਼ਬੂਤੀ ਮਿਲੇਗੀ

Leave a Reply

Your email address will not be published. Required fields are marked *