ਲਾਮਿਸਾਲ ਸਫਲ ਰਿਹਾ- ਕੁੱਲ ਹਿੰਦ ਕਿਸਾਨ ਮਹਾਸਭਾ ਦਾ ਪੰਜਵਾਂ ਕੌਮੀ ਮਹਾਂਸੰਮੇਲਨ

ਡਾ. ਸਤਨਾਮ ਸਿੰਘ ਅਜਨਾਲਾ ਪ੍ਰਧਾਨ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਜਨਰਲ ਸਕੱਤਰ ਚੁਣੇ ਗਏ ਜਲੰਧਰ:22 ਸਤੰਬਰ( ਪਰਮਿੰਦਰ ਸਿੰਘ )‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਦੇ ‘ਬਾਬਾ ਜਵਾਲਾ ਸਿੰਘ ਠੱਠੀਆਂ ਹਾਲ’ ਵਿਖੇ ਚੱਲ ਰਿਹਾ ‘ਕੁਲ ਹਿੰਦ ਕਿਸਾਨ ਮਹਾਂਸਭਾ’ ਦਾ ਪੰਜਵਾਂ ਕੌਮੀ ਮਹਾਂਸੰਮੇਲਨ ਪੂਰਨ ਸਫਲਤਾ ਨਾਲ ਸੰਪੰਨ ਹੋ ਗਿਆ ਹੈ। ਇਸ ਮਹਾਂਸੰਮੇਲਨ ਵਿਚ 20 ਪ੍ਰਾਂਤਾਂ ਦੇ 1000 ਤੋਂ ਵਧੇਰੇ…

Read More

ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ ਵਲੋਂ ਆਦਮਪੁਰ ’ਚ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ

ਪੰਜਾਬ ਸਰਕਾਰ ਸੂਬੇ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਜਾਣ ਲਈ ਲਗਾਤਾਰ ਯਤਨਸ਼ੀਲ: ਪਵਨ ਕੁਮਾਰ ਟੀਨੂੰ ਆਦਮਪੁਰ (ਜਲੰਧਰ), 22 ਸਤੰਬਰ (ਪਰਮਿੰਦਰ ਸਿੰਘ ): ਪੰਜਾਬ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਜਾਣੂ ਕਰਵਾਉਣ ਲਈ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ ਵਲੋਂ ਅੱਜ…

Read More

ਫਰੈਂਡਸ ਐਸੋਸੀਏਸ਼ਨ ਬਸਤੀ ਸ਼ੇਖ ਵੱਲੋਂ ਕਮਲਜੀਤ ਸਿੰਘ ਭਾਟੀਆ ਨੂੰ ਹੋਣ ਵਾਲੇ ਜਾਗਰਨ ਸਬੰਧੀ ਦਿੱਤਾ ਗਿਆ ਸੱਦਾ ਪੱਤਰ

ਜਲੰਧਰ 21 ਸਤੰਬਰ (ਪਰਮਿੰਦਰ ਸਿੰਘ ) ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਆਮ ਆਦਮੀ ਪਾਰਟੀ ਆਗੂ ਨੂੰ ਅੱਜ ਫਰੈਂਡਸ ਟਰੇਡਰਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਰਵਾਏ ਜਾਣ ਵਾਲੇ ਜਾਗਰਨ ਸਬੰਧੀ ਸੱਦਾ ਪੱਤਰ ਦਿੱਤਾ ਗਿਆ l ਇਸ ਮੌਕੇ ਤੇ ਪ੍ਰਧਾਨ ਸ੍ਰੀ ਰਕੇਸ਼ ਭਾਰਦਵਾਜ ਸ੍ਰੀ ਦੀਪਕ ਤਨੇਜਾ ਸ੍ਰੀ ਅਸ਼ਵਨੀ ਅਰੋੜਾ ਸ਼੍ਰੀ ਮਹਿੰਦਰ ਪਾਲ ਸਰਦਾਰ ਜਸਪ੍ਰੀਤ ਸਿੰਘ…

Read More

ਜਲੰਧਰ ਤੋਂ ਜੇਜੋ ਵਾਇਆ ਰਾਹੋਂ ਰੇਲਵੇ ਟ੍ਰੇਨਾਂ ਤਿਨੇ ਟਾਇਮ ਜਲਦੀ ਤੋਂ ਜਲਦੀ ਦੋੜਨਗੀਆ:- ਅਭਿਨਾਸ ਰਾਏ ਖੰਨਾ

ਨਵਾਂਸ਼ਹਿਰ ਰਾਹੋਂ 21 ਸਤੰਬਰ (ਕੁਲਵਿੰਦਰ ਸਿੰਘ ਰਾਹੋਂ) ਅਬਦਲ ਰਹਿਮਾਨ ਵਾਸੀ ਰਾਹੋਂ ਨੇ ਰਾਹੋਂ ਸ਼ਹਿਰ ਵਿਖੇ ਨਵਾਂ ਸਟੇਸ਼ਨ ਸਥਾਪਤ ਕਰਨ ਲਈ ਨਵਾਂਸ਼ਹਿਰ ਤੱਕ ਲਗਭਗ 41 ਏਕੜ ਜਮੀਨ ਰੇਲਵੇ ਵਿਭਾਗ ਨੂੰ 1914 ਵਿੱਚ ਦਾਨ ਵਜੋਂ ਦਿੱਤੀ ਸੀ l ਰੇਲਵੇ ਟ੍ਰੇਨ ਚਾਲੂ ਹੋਣ ਤੇ ਜਲੰਧਰ ਤੋਂ ਰੇਲਵੇ ਟ੍ਰੇਨ ਚੱਲ ਕੇ ਜੇਜੋ ਵਾਇਆ ਰਾਹੋਂ ਤਿੰਨ ਟਾਈਮ ਚੱਲ ਰਹੀ ਸੀ…

Read More

ਆਲ ਇੰਡੀਆ ਕਿਸਾਨ ਡੈਲੀਗੇਟ ਕਾਨਫਰੰਸ – ਕਾਹਨ ਸਿੰਘ ਪੰਨੂੰ ਨੇ ਦਿੱਤਾ ਉਦਘਾਟਨੀ ਭਾਸ਼ਣ

ਸਿਆਸੀ ਜਥੇਬੰਦਕ ਰਿਪੋਰਟ ਬਾਰੇ ਚਰਚਾ ਵਿੱਚ ਵੱਖ ਵੱਖ ਸੂਬਿਆਂ ਦੇ 61 ਡੈਲੀਗੇਟਾਂ ਨੇ ਹਿੱਸਾ ਲਿਆ ਜਲੰਧਰ, 21 ਸਤੰਬਰ (ਪਰਮਿੰਦਰ ਸਿੰਘ )ਜਲੰਧਰ ਵਿਖੇ ਜਾਰੀ ਕੁਲ ਹਿੰਦ ਕਿਸਾਨ ਮਹਾਸਭਾ ਦੀ ਪੰਜਵੀਂ ਕਾਨਫਰੰਸ ਦਾ ਡੈਲੀਗੇਟ ਸੈਸ਼ਨ ਬੀਤੀ ਸ਼ਾਮ ਬਾਬਾ ਜੁਆਲਾ ਸਿੰਘ ਹਾਲ ਵਿੱਚ ਆਰੰਭ ਹੋਇਆ।ਕਾਨਫਰੰਸ ਦੀ ਸੁਆਗਤੀ ਕਮੇਟੀ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ( ਸੇਵਾ ਮੁਕਤ ਆਈਏਐਸ)…

Read More

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿਖੇ ਦਾਖ਼ਲਾ ਪ੍ਰਕਿਰਿਆ ਸ਼ੁਰੂ 

ਐਨ.ਡੀ.ਏ. ’ਚ ਸ਼ਾਮਿਲ ਹੋਣ ਦੇ ਚਾਹਵਾਨ ਲੜਕੇ ਦਾਖ਼ਲਾ ਪ੍ਰਕਿਰਿਆ ’ਚ ਲੈ ਸਕਦੇ ਨੇ ਭਾਗ ਜਲੰਧਰ, 21 ਸਤੰਬਰ : ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਵਿੱਚ ਜਾਣ ਦੇ ਚਾਹਵਾਨ ਉਮੀਦਵਾਰਾਂ (ਲੜਕੇ) ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.), ਮੁਹਾਲੀ…

Read More

20 ਅਕਤੂਬਰ ਨੂੰ ਇਤਿਹਾਸਿਕ ਸ਼ਹਿਰ ਰਾਹੋਂ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ

ਪਹਿਲੇ ਨਰਾਤੇ ਤੋਂ ਸ਼ੁਰੂ ਹੋਵੇਗੀ ਰਾਮ ਲੀਲਾ ਨਵਾਂਸ਼ਹਿਰ ਰਾਹੋਂ, 20 ਸਤੰਬਰ (ਕੁਲਵਿੰਦਰ ਸਿੰਘ ਰਾਹੋਂ) ਇਤਿਹਾਸਿਕ ਸ਼ਹਿਰ ਰਾਹੋਂ ਵਿਖੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਇਸ ਵਾਰ ਵੀ ਪੂਰੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਰਾਹੋਂ ਦੇ ਦੁਸਹਿਰੇ ਨੇ ਪਿਛਲੇ ਕਈ ਸਾਲਾਂ ਤੋਂ ਆਪਣੀ ਵਿਸ਼ੇਸ਼ ਪਛਾਣ ਬਣਾਈ ਹੋਈ ਹੈ ਅਤੇ ਇਸ ਦੀ ਰੌਣਕ…

Read More

ਦੋਆਬਾ ਗਰੁੱਪ ਆਫ਼ ਕਾਲਜਿਜ਼ ਨੇ ਸਕ੍ਰਿਊ ਗੇਜ਼ ਰਾਹੀਂ ਪ੍ਰੈਕਟਿਕਲ ਹੁਨਰਾਂ ਚ ਹੋਇਆ ਵਾਧਾ

ਨਵਾਂਸ਼ਹਿਰ ਰਾਹੋਂ 20 ਸਤੰਬਰ (ਕੁਲਵਿੰਦਰ ਸਿੰਘ ਰਾਹੋਂ) : ਵਿਵਹਾਰਕ ਅਤੇ ਗਤੀਵਿਧੀ-ਆਧਾਰਿਤ ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਦੋਆਬਾ ਗਰੁੱਪ ਆਫ਼ ਕਾਲਜਿਜ਼ ਵੱਲੋਂ ਡਿਪਲੋਮਾ ਵਿਦਿਆਰਥੀਆਂ ਲਈ ਸਕ੍ਰਿਊ ਗੇਜ਼ ਦੀ ਵਰਤੋਂ ਕਰਕੇ ਤਾਰ ਦੀ ਮੋਟਾਈ ਮਾਪਣ ਲਈ ਫਿਜ਼ਿਕਸ (ਭੌਤਿਕ ਵਿਗਿਆਨ) ਦਾ ਇੱਕ ਵਿਸ਼ੇਸ਼ ਪ੍ਰੈਕਟੀਕਲ ਪ੍ਰਯੋਗ ਕਰਵਾਇਆ ਗਿਆ। ਇਹ ਗਤੀਵਿਧੀ ਫਿਜ਼ਿਕਸ ਅਧਿਆਪਕਾ ਮਨਪ੍ਰੀਤ ਕੌਰ ਦੀ ਦੇਖ-ਰੇਖ ਹੇਠ…

Read More

ਟੀਚਰ ਕਾਲੋਨੀ ਦੇ ਸਾਲਾਨਾ ਗਣੇਸ਼ ਉਤਸਵ ਵਿੱਚ ਲੱਗੀਆਂ ਭਰਪੂਰ ਰੌਣਕਾਂ

ਕਮਲਜੀਤ ਸਿੰਘ ਰਾਣਾ ਨੇ ਸਾਥੀਆਂ ਸਮੇਤ ਕੀਤੇ ਸ੍ਰੀ ਗਣੇਸ਼ ਜੀ ਦੇ ਦਰਸ਼ਨ ਨਵਾਂਸ਼ਹਿਰ, ਰਾਹੋਂ 19 ਸਤੰਬਰ ( ਕੁਲਵਿੰਦਰ ਸਿੰਘ ਰਾਹੋਂ) ਨਵਾਂਸ਼ਹਿਰ ਦੀ ਟੀਚਰ ਕਾਲੋਨੀ ਵਿਖੇ ਕਰਵਾਏ ਗਏ ਸਾਲਾਨਾ ਸ੍ਰੀ ਗਣੇਸ਼ ਉਤਸਵ ਵਿੱਚ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪੂਰਾ ਮਾਹੌਲ ਭਗਤੀ ਅਤੇ ਸ਼ਰਧਾ ਨਾਲ ਭਰਪੂਰ ਰਿਹਾ ਅਤੇ ਸ੍ਰੀ ਗਣੇਸ਼ ਜੀ ਦੇ…

Read More

ਆਲ ਇੰਡੀਆ ਕਿਸਾਨ ਮਹਾਂਸਭਾ ਦੀ ਕੌਮੀ ਕਾਨਫਰੰਸ ਤੇ ਰੈਲੀ ਦੀਆਂ ਤਿਆਰੀਆਂ ਮੁਕੰਮਲ

ਰੈਲੀ ਨੂੰ ਕਾਮਰੇਡ ਭੱਟਾਚਾਰੀਆ, ਕਾਮਰੇਡ ਪਾਸਲਾ ਸਮੇਤ ਚਰਚਿਤ ਵਿਦਿਆਰਥੀ ਆਗੂ ਨੇਹਾ ਬੋਰਾ ਅਤੇ ਦੇਸ਼ ਦੇ ਪ੍ਰਮੁੱਖ ਕਿਸਾਨ-ਮਜ਼ਦੂਰ ਆਗੂ ਸੰਬੋਧਨ ਕਰਨਗੇ ਜਲੰਧਰ: 19 ਸਤੰਬਰ( ਪਰਮਿੰਦਰ ਸਿੰਘ ) ਕੱਲ੍ਹ ਤੇ ਪਰਸੋਂ ਜਲੰਧਰ ਵਿਖੇ ਹੋਣ ਵਾਲੀ ਵਿਸ਼ਾਲ ਕਿਸਾਨ-ਮਜ਼ਦੂਰ ਏਕਤਾ ਰੈਲੀ ਅਤੇ ‘ਆਲ ਇੰਡੀਆ ਕਿਸਾਨ ਮਹਾਸਭਾ’ ਦੀ ਪੰਜਵੀਂ ਕੌਮੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਵੱਖ-ਵੱਖ ਸੂਬਿਆਂ ਤੋਂ…

Read More