ਮਹਿਲਾ ਉਪਕਾਰ ਸਭਾ ਵੱਲੋਂ ਬਸਤੀਆ ਅੱਡੇ ਤੇ ਲਗਾਇਆ ਗਿਆ ਲੰਗਰ

ਜਲੰਧਰ 27 ਮਾਰਚ (ਪਰਮਿੰਦਰ ਸਿੰਘ ) ਅਦਾਰਾ ਹਿੰਦ ਸਮਚਾਰ ਗਰੁੱਪ ਵੱਲੋਂ ਸ੍ਰੀ ਰਾਮ ਨੌਮੀ ਦੀ ਨਿਕਲੀ ਸ਼ੋਭਾ ਯਾਤਰਾ ਦੌਰਾਨ ਬਸਤੀਆਂ ਅੱਡੇ ਉੱਤੇ ਛਿੱਬੜ ਪਰਿਵਾਰ ਵੱਲੋਂ ਫਰੂਟ ਦਾ ਲੰਗਰ ਲਗਾਇਆ ਗਿਆ l ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਵੱਲੋਂ ਲਗਾਏ ਗਏ ਫਰੂਟ ਦੇ ਲੰਗਰ ਵਿੱਚ ਸੇਵਾ ਕੀਤੀ ਗਈ l ਇਸ ਮੌਕੇ ਤੇ ਸਰਦਾਰ ਭਾਟੀਆ ਦਾ ਸਨਮਾਨ ਸ੍ਰੀ ਰਘੂ ਛਿੱਬੜ ਸ਼੍ਰੀ ਵਾਸੂ ਛਿੱਬੜ ਸ਼੍ਰੀ ਦੀਪਕ ਚਾਵਲਾ ਸ੍ਰੀ ਪੰਕਜ ਖੁਰਾਣਾ ਸ੍ਰੀ ਅਸ਼ਵਨੀ ਕੁਮਾਰ ਸ੍ਰੀ ਮਹਿੰਦਰ ਪਾਲ ਸ੍ਰੀ ਰਕੇਸ਼ ਕੁਮਾਰ ਜੁਲਕਾ ਸ਼੍ਰੀ ਪ੍ਰਭਾਤ ਕੰਬੋਜ ਅਤੇ ਹੋਰਨਾਂ ਵੱਲੋਂ ਕੀਤਾ ਗਿਆ l

Leave a Reply

Your email address will not be published. Required fields are marked *