ਡੀਆਈ 65 ਏਸ ਟਰੈਕਟਰ ਦੀ ਪ੍ਰਮੋਸ਼ਨ ਕਰਨ ਵਾਸਤੇ ਸੀ ਜੀ ਐਮ ਖਨੇਜਾ ਪਹੁੰਚੇ

ਨਵਾਂ ਸ਼ਹਿਰ ਰਾਹੋ 21 ਜਨਵਰੀ (ਕੁਲਵਿੰਦਰ ਸਿੰਘ ਰਾਹੋ) ਅੱਜ ਰਠੌਰ ਟਰੈਕਟਰਜ ਨਵਾਂਸ਼ਹਿਰ ਰੋਡ ਰਾਹੋਂ ਵਿੱਚ ਰਵਿੰਦਰ ਸਿੰਘ ਖਨੇਜਾ ਚੀਫ ਗਨਾਰਾ ਸੇਲਜ ਮੈਨੇਜਰ ਆਪਣੇ ਡੀਆਈ 65 ਏਸ ਸ ਟਰੈਕਟਰ ਦੀ ਪ੍ਰਮੋਸ਼ਨ ਕਰਨ ਵਾਸਤੇ ਆਏ ਸਨ ਉਹਨਾਂ ਨੇ ਦੱਸਿਆ ਕਿ ਸਾਡੇ ਟਰੈਕਟਰ ਵਿਚ ਬਹੁਤ ਵਿਸ਼ੇਸ਼ਤਾਈਆਂ ਹਨ ਜਿਵੇਂ ਕਿ ਦੂਜੇ ਟਰੈਕਟਰਾਂ ਨਾਲੋਂ ਰਿਪੇਅਰ ਘੱਟ ਹੈ ਅਤੇ ਦੂਜੇ ਟਰੈਕਟਰਾਂ ਦੇ ਮੁਕਾਬਲੇ ਜੋਰ ਜਿਆਦਾ ਅਤੇ ਕੀਮਤ ਬਹੁਤ ਘੱਟ ਹੈ ਉਨੀ ਅੱਗੇ ਦੱਸਿਆ ਕਿ ਇਸ ਟਰੈਕਟਰ ਕੰਪਨੀ ਦਾ ਬਹੁਤੀਆਂ ਬੈਂਕਾਂ ਨਾਲ ਟਾਈਆਪ ਹੈ ਜਿਹੜੀਆਂ ਕਿ ਇੱਕ ਆਧਾਰ ਕਾਰਡ ਤੇ ਹੀ 90% ਲੋਨ ਕਰਦੀਆਂ ਹਨ ਇਸ ਮੌਕੇ ਤੇ ਅਰਵਿੰਦਰ ਸਿੰਘ ਖਨੇਜਾ ਚੀਫ ਫ ਗਨਾਰਾ ਮੈਨੇਜਰ ਸੇਲਜ ਤੋਂ ਇਲਾਵਾ ਸਿਕੰਦਰ ਸਿੰਘ ਢਿੱਲੋਂ ਏਰੀਆ ਇੰਚਾਰਜ ਦੁਆਬਾ ਸਤੀਸ਼ ਕੁਮਾਰ ਸਰਵਿਸ ਇੰਜੀਨੀਅਰ ਅਤੇ ਰਠੌਰ ਟਰੈਕਟਰ ਕੰਪਨੀ ਦੇ ਮਾਲਕ ਜਗਤਾਰ ਸਿੰਘ ਰਠੌਰ ਬਲਵਿੰਦਰ ਸਿੰਘ ਸੇਲਜ ਆਫਸਰ ਅਰਜਨ ਸਿੰਘ ਸਟੋਰ ਕੀਪਰ ਅਤੇ ਹੋਰ ਸਾਰਾ ਸਟਾਫ ਮੌਜੂਦ ਸਨ l

Leave a Reply

Your email address will not be published. Required fields are marked *