ਜੇ.ਪੀ.ਐਮ.ਓ. ਕਰੇਗਾ ਮਜ਼ਦੂਰ-ਕਿਸਾਨ ਵਿਰੋਧੀ, ਲੋਕ ਮਾਰੂ ਕਾਨੂੰਨਾਂ ਤੇ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਕਨਵੈਨਸ਼ਨ ਤੇ ਮਾਰਚ – ਬਾਸੀ

ਜਲੰਧਰ, 23 ਦਸੰਬਰ (ਪਰਮਿੰਦਰ ਸਿੰਘ ) ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਵੱਲੋਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ, ਮਜ਼ਦੂਰਾਂ ਵਿਰੋਧੀ ਕਿਰਤ ਕੋਡਾਂ, ਮਨਰੇਗਾ ਦੇ ਖਾਤਮੇ, ਤਜ਼ਵੀਜਤ ਬਿਜਲੀ ਸੋਧ ਬਿੱਲ ਤੇ ਬੀਜ ਸੋਧ ਬਿੱਲ, ਕੁਦਰਤੀ ਸਰੋਤਾਂ ਤੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟਾਂ ਹਵਾਲੇ ਕਰਨ ਵਿਰੁੱਧ 28 ਦਸੰਬਰ ਨੂੰ ਜਲੰਧਰ ਸ਼ਹਿਰ…

Read More

ਕੜਾਕੇ ਦੀ ਠੰਢ ਜੋ਼ਰਾ ਤੇ ਪ੍ਰਾਇਮਰੀ ਅਤੇ ਪ੍ਰੀ -ਪ੍ਰਾਇਮਰੀ ਦੇ ਵਿੱਦਿਆਰਥੀ ਉਡੀਕ ਰਹੇ ਹਨ ਸਕੂਲੀ ਵਰਦੀ – ਜੀ.ਟੀ.ਯੂ

ਸੈਸ਼ਨ ਦੇ ਨੌ ਮਹੀਨੇ ਬੀਤਣ ਤੇ ਹੈ ਪਰ ਵਿੱਦਿਆਰਥੀਆਂ ਨੂੰ ਨਹੀਂ ਨਸੀਬ ਹੋਈ ਸਕੂਲ ਦੀ ਵਰਦੀ:- ਗਣੇਸ਼ ਭਗਤ ਕਪੂਰਥਲਾ 22 ਦਸੰਬਰ (ਪਰਮਿੰਦਰ ਸਿੰਘ ) :- ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਇਸ ਸਮੇਂ ਪੰਜਾਬ ਭਰ ਵਿੱਚ ਕੜਾਕੇ ਦੀ ਠੰਢ ਪੂਰੇ ਜੋਬਨ ਤੇ ਹੈ। ਨਾ ਪੰਜਾਬ ਸਰਕਾਰ ਦੇ…

Read More

ਆਰ.ਐੱਮ.ਪੀ.ਆਈ.ਨੇ ਸ਼੍ਰੀ ਗੁਰੂ ਤੇਗ ਬਹਾਦਰ,ਚਾਰ ਸਾਹਿਬਜ਼ਾਦਿਆਂ ਅਤੇ ਲਾਸਾਨੀ ਸਿੱਖ ਸ਼ਹੀਦ ਦੀ ਅਦੁੱਤੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਕੀਤਾ ਸੂਬਾਈ ਸੈਮੀਨਾਰ

ਪ੍ਰ.ਜਗਮੋਹਨ ਸਿੰਘ ਅਤੇ ਮੰਗਤ ਰਾਮ ਪਾਸਲਾ ਨੇ ਦਿੱਤਾ ਸਾਂਝੀਵਾਲਤਾ ਦੀ ਰਾਖੀ ਅਤੇ ਲੁੱਟ -ਖਸੁੱਟ ਤੇ ਜ਼ਬਰ ਵਿਤਕਰੇ ਦੇ ਖਾਤਮੇ ਲਈ ਜੂਝਣ ਦਾ ਸੁਨੇਹਾ ਜਲੰਧਰ:22 ਦਸੰਬਰ (  ਪਰਮਿੰਦਰ ਸਿੰਘ ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ‘ਦੇਸ਼ ਭਗਤ  ਯਾਦਗਾਰ ਜਲੰਧਰ‘ ਦੇ ‘ਗਦਰੀ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ‘ ਵਿਖੇ ਨਾਮਵਰ ਵਿਦਵਾਨ  ਡਾਕਟਰ ਲਖਵਿੰਦਰ ਸਿੰਘ…

Read More

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕੀਤਾ ਸਨਮਾਨ 

ਨਵਾਂਸ਼ਹਿਰ ਰਾਹੋਂ 21 ਦਸੰਬਰ ( ਕੁਲਵਿੰਦਰ ਸਿੰਘ ਰਾਹੋਂ ):-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੀ ਸਮੁੱਚੀ ਟੀਮ ਮਾਸਟਰ ਕਰਨੈਲ ਸਿੰਘ ਜਨਰਲ ਸਕੱਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਿਟਾਇਰਡ ਦੀ ਅਗਵਾਈ ਵਿੱਚ ਕਲੱਬ ਦੇ ਉਦੇਸ਼ ਨੌਜਵਾਨ ਪੀੜੀ ਨੂੰ ਸਮਾਜਿਕ ਕਰੀਤੀਆਂ ਤੇ ਘਾਤਕ ਨਸ਼ਿਆਂ ਤੋਂ ਬਚਾਉਣ ਤੇ ਨਰੋਆ ਤੇ ਸਿਹਤਮੰਦ ਸਮਾਜ ਸਿਰਜਣ ਤੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਵਿਦਿਆਲ ਵਿਸ਼ੇਸ਼ ਧਿਆਨ…

Read More

11 ਸੂਬਿਆਂ ਦੇ ਨੌਜਵਾਨਾਂ ਨੇ ਕੀਤਾ ਰੈਡੀਕਲ ਸੂਝ ਵਾਲੀ ਨੌਜਵਾਨਾਂ ਦੀ ਨਵੀਂ ਜਥੇਬੰਦੀ ਖੜ੍ਹੀ ਕਰਨ ਦਾ ਐਲਾਨ

11 ਤੋਂ 13 ਅਪ੍ਰੈਲ 2026 ਤੱਕ ਜਲੰਧਰ ਵਿਖੇ ਸੱਦਿਆ ਜਾਵੇਗਾ ਕੁੱਲ ਹਿੰਦ ਅਜਲਾਸ ਜਲੰਧਰ:21 ਦਸੰਬਰ( ਪਰਮਿੰਦਰ ਸਿੰਘ ) ‘ਸ਼ਹੀਦ ਸਰਬਣ ਸਿੰਘ ਚੀਮਾ ਟਰੱਸਟ ਬਿਲਡਿੰਗ’ ਜਲੰਧਰ ਵਿਖੇ ਕੀਤੀ ਗਈ ਦੋ-ਰੋਜਾ ਮੀਟਿੰਗ ਵਿੱਚ ਸ਼ਾਮਲ ਹੋਏ ਦੇਸ਼ ਦੇ 11 ਸੂਬਿਆਂ ਦੇ ਵੱਖੋ-ਵੱਖ ਯੁਵਕ ਸੰਗਠਨਾਂ ‘ਚ ਕਾਰਜਸ਼ੀਲ ਨੌਜਵਾਨ ਆਗੂਆਂ ਨੇ ਭਰਵੀਂ ਵਿਚਾਰ ਚਰਚਾ ਕਰਨ ਪਿੱਛੋਂ ਕੁੱਲ ਹਿੰਦ ਪੱਧਰ ਦੀ…

Read More

ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

ਮਾਪਿਆਂ ਵੱਲੋਂ ਭਰਵੀਂ ਗਿਣਤੀ ‘ਚ ਕੀਤੀ ਸ਼ਮੂਲੀਅਤ ਫਗਵਾੜਾ 20 ਦਸੰਬਰ (ਪਰਮਿੰਦਰ ਸਿੰਘ ) :- ਪੰਜਾਬ ਦੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਮਮਤਾ ਬਜਾਜ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਜੀਵ ਹਾਂਡਾ ਫਗਵਾੜਾ-2 ਅਤੇ ਸੀ ਐਚ ਟੀ ਪਲਵਿੰਦਰ ਕੌਰ ਅਤੇ ਬਲਾਕ ਰਿਸੋਰਸ ਪਰਸਨ ਬਿਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ…

Read More

ਸਤਿਗੁਰੂ ਸ਼੍ਰੀ ਮਹੰਤ ਦੇਵੇਂਦਰ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਇੰਜੀ: ਨਰਿੰਦਰ ਬੰਗਾ ਦਾ ਸੇਵਾ ਮੁਕਤੀ ਸਮਾਗਮ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ

ਜਲੰਧਰ 20 ਦਸੰਬਰ (ਪਰਮਿੰਦਰ ਸਿੰਘ ):- ਦੂਰਦਰਸ਼ਨ ਜਲੰਧਰ ਦੇ ਟੈਕਨੀਕਲ ਡਾਇਰੈਕਟਰ ਨਰਿੰਦਰ ਬੰਗਾ ਦਾ ਸੇਵਾਮੁਕਤੀ ਸਮਾਗਮ ਸ਼੍ਰੀ ਗੁਰੂ ਰਾਮ ਰਾਏ ਜੀ ਮਹਾਰਾਜ ਦੇਹਰਾਦੂਨ ਦਰਬਾਰ ਸਾਹਿਬ ਵਿਖੇ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ਸਤਿਗੁਰੂ ਸ਼੍ਰੀ ਮਹੰਤ ਦੇਵੇਂਦਰ ਦਾਸ ਮਹਾਰਾਜ ਜੀ ਨੇ ਇੰਜੀਨੀਅਰ ਨਰਿੰਦਰ ਬੰਗਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਕਮਲਜੀਤ ਬੰਗਾ ਨੂੰ…

Read More

ਪੰਜਾਬ ਪ੍ਰੈੱਸ ਕਲੱਬ ਦੇ ਵਿਹੜੇ ਅੱਜ ਨਵੀਂ ਚੁਣੀ ਟੀਮ ਦਾ ਕਲੱਬ ਦੇ ਜਨਰਲ ਮੈਨੇਜ਼ਰ ਵੱਲੋਂ ਹੋਇਆ ਰਸਮੀ ਸਵਾਗਤ

ਪਹਿਲੀ ਟੀਮ ਦੇ ਕੰਮਾਂ ਦੀ ਹੋਈ ਸ਼ਲਾਘਾ ਜਲੰਧਰ, 20 ਦਸੰਬਰ(ਪਰਮਿੰਦਰ ਸਿੰਘ ) ਪ੍ਰੈੱਸ ਕਲੱਬ ਦੀਆਂ ਮਿਤੀ 15 ਦਸੰਬਰ ਨੂੰ ਹੋਈਆਂ ਚੋਣਾਂ ਵਿੱਚ ਨਵੀਂ ਚੁਣੀ ਗਵਰਨਿੰਗ ਕੌਂਸਿਲ ਅੱਜ ਪਹਿਲੀ ਮੀਟਿੰਗ ਲਈ ਇਕੱਤਰ ਹੋਈ। ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਅਤੇ ਸਮੁੱਚੀ ਟੀਮ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਰਸਮੀ ਤੌਰ…

Read More