ਗੁਲਪ੍ਰੀਤ ਸਿੰਘ ਔਲਖ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ

ਨਵਾਂਸ਼ਹਿਰ ਰਾਹੋਂ 22 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਅੰਕੁਰਜੀਤ ਸਿੰਘ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦਾ ਤਬਾਦਲਾ ਹੋਣ ਕਰਕੇ ਗੁਲਪ੍ਰੀਤ ਸਿੰਘ ਔਲਖ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਅੱਜ ਚਾਰਜ ਸੰਭਾਲਿਆ ਤੇ ਨਾਲ ਦੀ ਨਾਲ ਜਿਲਾ ਪੱਧਰੀ ਗਣਤੰਤਰ ਦਿਵਸ ਤੇ ਅੱਜ ਪਹਿਲੀ ਰਿਹਸਲ ਵੀ ਕਾਰਵਾਈ ਗਈ…

Read More

ਇਤਿਹਾਸਿਕ ਦਿੱਲੀ ਗੇਟ ਦੀ ਰੈਨੋਵੇਸ਼ਨ ਜਲਦੀ ਕੀਤੀ ਜਾਵੇ:- ਸਿਮਰਨਜੋਤ ਭਾਰਤੀ

ਨਵਾਂਸ਼ਹਿਰ ਰਾਹੋਂ 21 ਜਨਵਰੀ ( ਕੁਲਵਿੰਦਰ ਸਿੰਘ ਰਾਹੋਂ) ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਰਾਹੋਂ ਦੀ ਡਾਕੂਮੈਂਟੇਸ਼ਨ ਅਫ਼ਸਰ ਕੂਮਾਰੀ ਸਿਮਰਨਜੋਤ ਭਾਰਤੀ ਨੇ ਦੱਸਿਆ ਕਿ ਇਤਿਹਾਸਿਕ ਦਿੱਲੀ ਗੇਟ ਰਾਹੋਂ ਦੀ ਰੈਨੋਵੇਸ਼ਨ ਲਈ ਸ਼੍ਰੀਮਤੀ ਨਵਜੋਤ ਕੌਰ ਭਾਰਤੀ ਮਿਊਂਸੀਪਲ ਕੌਂਸਲਰ ਦੇ ਯਤਨਾਂ ਸਦਕਾ ਨਗਰ ਕੌਂਸਲ ਰਾਹੋਂ ਦੀ ਮੀਟਿੰਗ ਮਿਤੀ 05-07-2021 ਦੌਰਾਨ ਏਜੰਡਾ ਪ੍ਰਪੋਜ਼ਲ ਨੰ:-24 ਦੇ ਲੜੀ ਨੰ.6(ਭ) ਅਤੇ…

Read More

ਪੰਜ ਦਿਨਾਂ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਾਰਟੀਫਿਕੇਟ ਵੰਡ ਕੇ ਸਮਾਪਤ ਹੋਇਆ

ਨਵਾਂਸ਼ਹਿਰ ਰਾਹੋਂ 21 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਡਿਵੈਲਪਮੈਂਟ ਪ੍ਰੋਗਰਾਮ 15 ਜਨਵਰੀ ਤੋਂ ਪੂਰੇ ਉਤਸ਼ਾਹ ਨਾਲ ਸ਼ੁਰੂ ਹੋਇਆ ਸੀ, ਜੋ ਅੱਜ ਰਜਿਸਟਰਡ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡ ਕੇ ਸਫਲਤਾਪੂਰਵਕ ਸਮਾਪਤ ਹੋਇਆ।ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਚੌਥਾ ਦਿਨ ਆਫਲਾਈਨ ਮੋਡ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਡਾ. ਅਸੀਮ ਵਸ਼ਿਸ਼ਟ (ਐਸੋਸੀਏਟ ਪ੍ਰੋਫੈਸਰ, ਯੂਨੀਵਰਸਿਟੀ ਸੈਂਟਰ ਫ਼ਾਰ ਰਿਸਰਚ ਐਂਡ ਡਿਵੈਲਪਮੈਂਟ, ਚੰਡੀਗੜ੍ਹ) ਅਤੇ…

Read More

ਇਫਟੂ ਨੇ ਨਵਾਂਸ਼ਹਿਰ ਅਤੇ ਸੋਇਤਾ ਵਿਖੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ

ਨਵਾਂਸ਼ਹਿਰ ਰਾਹੋਂ 10 ਜਨਵਰੀ (ਕੁਲਵਿੰਦਰ ਸਿੰਘ ਰਾਹੋਂ ) ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼( ਇਫਟੂ) ਵਲੋਂ ਅੱਜ ਨਵਾਂਸ਼ਹਿਰ ਦੇ ਬਾਰਾਦਰੀ ਬਾਗ਼ ਅੱਗੇ ਅਤੇ ਪਿੰਡ ਸੋਇਤਾ ਦੇ ਭੱਠੇ ਉੱਤੇ ਚਾਰ ਲੇਬਰ ਕੋਡ ਅਤੇ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਇਹਨਾਂ ਮੌਕਿਆਂ ਉੱਤੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ…

Read More

ਰਸ਼ਮੀ ਵੈਲਫੇਅਰ ਸੋਸਾਇਟੀ ਵੱਲੋਂ ਰਾਧਾ ਕ੍ਰਿਸ਼ਨ ਮੰਦਿਰ ਵਿਖੇ 51 ਨਵਜੰਮੀਆਂ ਕੁੜੀਆਂ ਲਈ ਲੋਹੜੀ

ਨਵਾਂਸ਼ਹਿਰ/ਰਾਹੋਂ 10 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਰਸ਼ਮੀ ਵੈਲਫੇਅਰ ਸੋਸਾਇਟੀ 10 ਜਨਵਰੀ ਨੂੰ ਰਾਧਾ ਕ੍ਰਿਸ਼ਨ ਮੰਦਿਰ ਵਿਖੇ 51 ਨਵਜੰਮੀਆਂ ਕੁੜੀਆਂ ਲਈ ਲੋਹੜੀ ਮਨਾਏਗੀ। ਰਸ਼ਮੀ ਵੈਲਫੇਅਰ ਸੋਸਾਇਟੀ ਦੀ ਅਗਵਾਈ ਹੇਠ, 51 ਨਵਜੰਮੀਆਂ ਕੁੜੀਆਂ ਲਈ ਲੋਹੜੀ ਦਾ ਤਿਉਹਾਰ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਮਨਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ, ਰਸ਼ਮੀ ਰਣਦੇਵ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ, ਇਸ…

Read More

ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਅੜਿੱਕੇ

ਨਵਾਂਸ਼ਹਿਰ ਰਾਹੋਂ 05 ਜਨਵਰੀ (ਕੁਲਵਿੰਦਰ ਸਿੰਘ ਰਾਹੋਂ):- ਨਸ਼ੇ ਦੀਆਂ 30 ਗੋਲੀਆਂ ਨਾਲ ਦੋਸ਼ੀ ਕਾਬੂ ਪੁਲਿਸ ਥਾਣਾ ਰਾਹੋ ਦੇ ਐਸਐਚਓ ਵਰਿੰਦਰ ਕੁਮਾਰ ਦੀ ਅਗਵਾਈ ਵਿੱਚ ਨਵਾਂ ਸ਼ਹਿਰ ਰੋਡ ਨੇੜੇ ਸੂਰਜ ਕੁੰਡ ਵਿਖੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਨਾਕਾ ਲਾਇਆ ਗਿਆ ਸੀ ਇਸ ਮੌਕੇ ਇਕ ਨੋਜਵਾਨ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਦੀ ਗੱਡੀ ਨੂੰ ਦੇਖ…

Read More

ਕਮਿਸ਼ਨਰ ਆਫ਼ ਪੁਲਿਸ ਜਲੰਧਰ ਧਨਪ੍ਰੀਤ ਕੌਰ ਦਾ ਪੰਜਾਬ ਪ੍ਰੈੱਸ ਕਲੱਬ ਦੌਰਾ

ਜਲੰਧਰ 23 ਦਸੰਬਰ(ਪਰਮਿੰਦਰ ਸਿੰਘ ):-ਕਮਿਸ਼ਨਰ ਆਫ਼ ਪੁਲਿਸ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ ਨੇ ਅੱਜ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਵੱਲੋਂ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ ਹੇਠ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਕਮਿਸ਼ਨਰ ਪੁਲਿਸ ਨੇ ਪੱਤਰਕਾਰ ਭਾਈਚਾਰੇ ਨਾਲ ਸੰਵਾਦ ਕੀਤਾ ਅਤੇ ਕਾਨੂੰਨ-ਵਿਵਸਥਾ,…

Read More

ਨਗਰ ਕੌਂਸਲ ਰਾਹੋਂ ਨੇ ਰਿਟਾਇਰਲ ਡਿਊਜ ਦੀ ਕੀਤੀ ਅਦਾਇਗੀ

ਨਵਾਂਸ਼ਹਿਰ ਰਾਹੋਂ, 23 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਨਗਰ ਕੌਂਸਲ ਰਾਹੋਂ ਵਿਖੇ ਅੱਜ ਮਾਨਯੋਗ ਐਮ.ਐਲ.ਏ ਡਾ. ਨਛੱਤਰ ਪਾਲ ਜੀ, ਪ੍ਰਧਾਨ ਅਮਰਜੀਤ ਸਿੰਘ, ਕਾਰਜ ਸਾਧਕ ਅਫਸਰ, ਸਰਦਾਰ ਕਰਨੈਲ ਸਿੰਘ ਭਿੰਡਰ ਜੀ ਅਤੇ ਮਿਊਸਪਲ ਸਟਾਫ ਦੀ ਹਾਜਰੀ ਵਿੱਚ ਨਗਰ ਕੌਸਲ ਰਾਹੋ ਤੋ ਸੇਵਾ ਮੁਕਤ ਹੋਏ ਦੋ ਕਰਮਚਾਰੀਆਂ ਸ੍ਰੀ ਅਜੈ ਕੁਮਾਰ ਨੂੰ 26.75 ਲੱਖ ਰੁਪਏ ਅਤੇ ਸ੍ਰੀ ਵਿਨੋਦ ਕੁਮਾਰ…

Read More

ਪਿੰਡ ਕਾਹਲੋਂ ਵਿਖੇ ਐਚ.ਐਸ.ਬੀ. ਐਗਰੋਇੰਡੀਟਰੀਜ਼ ਦੀ 150 ਟਨ ਸਮਰੱਥਾ ਵਾਲੀ ਫਲੋਰ ਮਿਲ ਦੇ ਨਿਰਮਾਣ ਕਾਰਜ ਦੀ ਆਰੰਭਤਾ

ਨਵਾਂਸ਼ਹਿਰ/ਰਾਹੋਂ 23 ਦਸੰਬਰ (ਕੁਲਵਿੰਦਰ ਸਿੰਘਰਾਹੋਂ)‍ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਕਾਰੋਬਾਰੀ ਸ. ਹਰਦੇਵ ਸਿੰਘ ਕਾਹਮਾ ਦੀ ਅਗਵਾਈ ਵਾਲੀ ਕੰਪਨੀ ਐਚ.ਐਸ.ਬੀ. ਐਗਰੋਇੰਡੀਟਰੀਜ਼ ਵੱਲੋਂ ਪਿੰਡ ਕਾਹਲੋਂ ਵਿਖੇ 150 ਟਨ ਰੋਜ਼ਾਨਾ ਸਮਰੱਥਾ ਵਾਲੀ ਫਲੋਰ ਮਿੱਲ ਦੇ ਨਿਰਮਾਣ ਕਾਰਜ ਦੀ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋਈ । ਇਸ ਮੌਕੇ ਬੀਬੀ ਜੋਗਿੰਦਰ ਕੌਰ…

Read More

ਸੀਨੀਅਰ ਪੱਤਰਕਾਰ ਅਤੇ ਪ੍ਰੈਸ ਕਲੱਬ ਦੇ ਪ੍ਰਧਾਨ ਬਲਬੀਰ ਸਿੰਘ ਰੂਬੀ ਨੂੰ ਵਿਦੇਸ਼ ਜਾਣ ਕਰਕੇ ਪ੍ਰੈਸ ਕਲੱਬ ਨੇ ਸਨਮਾਨ ਕੀਤਾ

ਨਵਾਂ ਸ਼ਹਿਰ/ ਰਾਹੋ 23 ਦਸੰਬਰ (ਕੁਲਵਿੰਦਰ ਸਿੰਘ ਰਾਹੋ ):- ਅੱਜ ਸੀਨੀਅਰ ਪੱਤਰਕਾਰ ਅਤੇ ਪ੍ਰੈਸ ਕਲੱਬ ਰਾਹੋ ਦੇ ਪ੍ਰਧਾਨ ਬਲਬੀਰ ਸਿੰਘ ਰੂਬੀ ਜੀ ਨੂੰ ਵਿਦੇਸ਼ ਜਾਣ ਕਰਕੇ ਸਮੂਹ ਪ੍ਰੈਸ ਕਲੱਬ ਵੱਲੋਂ ਸਨਮਾਨ ਕੀਤਾ ਗਿਆ ਇਹ ਸਨਮਾਨ ਰਿਵਾਜ ਕਲੈਕਸ਼ਨ ਗੌਰਵ ਗਾਬਾ ਪੱਤਰਕਾਰ ਦੀ ਦੁਕਾਨ ਤੇ ਕੀਤਾ ਗਿਆ ਜਿਸ ਵਿੱਚ ਪੱਤਰਕਾਰ ਬਲਵਿੰਦਰ ਸਿੰਘ ਰਾਹੋ ਪੱਤਰਕਾਰ ਕੁਲਵਿੰਦਰ ਸਿੰਘ ਰਾਹੋ…

Read More