ਆਰ.ਐਮ.ਪੀ.ਆਈ. ਪੰਜਾਬ ‘ਆਪ’ ਸਰਕਾਰ ‘ਕੰਧ ‘ਤੇ ਲਿਖਿਆ ਪੜ੍ਹੇ’ ਤੇ ਸਫਾਈ ਸੇਵਕਾਂ ਦੀਆਂ ਜਾਇਜ ਮੰਗਾਂ ਪੂਰੀਆਂ ਕਰੇ -ਪਾਸਲਾ

ਫਰੀਦਕੋਟ 30 ਜੁਲਾਈ (ਪਰਮਿੰਦਰ ਸਿੰਘ )- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਮਿਉਂਸਪਲ ਅਦਾਰਿਆਂ ‘ਚ ਕੰਮ ਕਰਦੇ ਸਫਾਈ ਸੇਵਕਾਂ ਵਲੋਂ ਦਿੱਤੇ ਗਏ ਅੱਜ ਦੇ ਪੰਜਾਬ ਬੰਦ ਦੇ ਸੱਦੇ ਦਾ ਪੁਰਜੋਰ ਸਮਰਥਨ ਕਰਨ ਲਈ ਫਰੀਦਕੋਟ ਪੁੱਜੇ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ‘ਚ ਬੋਲਦਿਆਂ ਉਨ੍ਹਾਂ ਦੇਸ਼ ਤੇ ਸਮਾਜ ਦੀ ਅਤਿ ਉੱਤਮ…

Read More

ਸਫ਼ਾਈ ਕਰਮਚਾਰੀਆਂ ‘ਤੇ ਲਾਠੀਚਾਰਜ ਕਰਨ ਵਾਲੇ ਡੀ ਐੱਸ ਪੀ ‘ਤੇ ਐੱਸ ਸੀ ਐੱਸ ਟੀ ਐਕਟ ਤਹਿਤ ਹੋਵੇ ਕੇਸ ਦਰਜ਼

ਸਫ਼ਾਈ ਕਰਮਚਾਰੀਆਂ ਨੂੰ ਤੁਰੰਤ ਪੂਰੇ ਪੂਰੇ ਗ੍ਰੇਡਾਂ ਵਿੱਚ ਰੈਗੂਲਰ ਕਰਨ ਦੀ ਕੀਤੀ ਮੰਗ ਜਲੰਧਰ 27 ਜੁਲਾਈ (ਪਰਮਿੰਦਰ ਸਿੰਘ ) ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਸਫਾਈ ਕਰਮਚਾਰੀਆਂ ਉਪਰ ਬਰਨਾਲਾ ਦੇ ਡੀ ਐਸ ਪੀ ਅਤੇ ਐਸ ਐਚ ਓ ਵਲੋਂ ਢਾਏ ਜ਼ੁਲਮ ਦੀ ਨਿਖੇਧੀ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ,ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ…

Read More

ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਦੇ ਵਿਦਿਆਰਥੀਆਂ ਨੂੰ ਡੇਗੂ ਅਤੇ ਚਿਕਨਗੁਨੀਆ ਬਾਰੇ ਜਾਣਕਾਰੀ ਦਿੱਤੀ

ਫਗਵਾੜਾ 28 ਜੁਲਾਈ (ਪਰਮਿੰਦਰ ਸਿੰਘ ) – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਕਪੂਰਥਲਾ, ਸਿਵਲ ਸਰਜਨ ਕਪੂਰਥਲਾ ਅਤੇ ਅਤੇ ਸਿਵਲ ਹਸਪਤਾਲ ਪਾਸ਼ਟਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਰਬਜੀਤ ਸਿੰਘ , ਸੀਨੀਅਰ ਇੰਸਪੈਕਟਰ ਸੁਖਦੇਵ ਦੀਆਂ ਹਦਾਇਤਾਂ ਅਨੁਸਾਰ ਪਾਸ਼ਟਾਂ ਦੀ ਬਰੀਡਿੰਗ ਚੈਕਿੰਗ ਟੀਮ ਦੇ ਮੈਂਬਰ ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ, ਨੱਛਤਰ ਸਿੰਘ, ਸਹਿਲ…

Read More

ਸ਼੍ਰੀ ਸ਼ਾਮ ਪਰਿਵਾਰ ਲੰਗਰ ਕਮੇਟੀ ਵਲੋਂ ਲੰਗਰ ਅਤੇ ਮਾਤਾ ਰਾਣੀ ਦੀ ਚੋਂਕੀ ਦੇ ਸਬੰਧ ਵਿਚ ਕਮਲਜੀਤ ਸਿੰਘ ਭਾਟੀਆ ਨੂੰ ਦਿਤਾ ਸੱਦਾ ਪੱਤਰ

ਜਲੰਧਰ 23 ਜੁਲਾਈ (ਪਰਮਿੰਦਰ ਸਿੰਘ ) ਸ੍ਰੀ ਸ਼ਾਮ ਪਰਿਵਾਰ ਲੰਗਰ ਕਮੇਟੀ ਬਸਤੀ ਗੁਜਾ ਵੱਲੋਂ ਮਾਂ ਚਿੰਤਪੁਰਨੀ ਦੇ ਦਰਬਾਰ ਦੇ ਰਸਤੇ ਚੌਹਾਲ ਡੈਮ ਵਿਖੇ 14 ਅਗਸਤ ਤੋਂ ਲੈ ਕੇ 16 ਅਗਸਤ ਤੱਕ ਲਗਾਏ ਜਾ ਰਹੇ ਲੰਗਰ ਅਤੇ ਮਾਤਾ ਰਾਣੀ ਦੀ ਚੌਂਕੀ ਦੇ ਸੰਬੰਧ ਵਿੱਚ ਅੱਜ ਸੱਦਾ ਪੱਤਰ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ…

Read More

ਆਲਾ ਦੁਆਲਾ ਸਾਫ ਰੱਖੋ ਅਤੇ ਤੰਦਰੁਸਤੀ ਪਾਓ: ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ)

ਨਵਾਂਸ਼ਹਿਰ ਰਾਹੋਂ 05 ਮਈ (ਕੁਲਵਿੰਦਰ ਸਿੰਘ ਰਾਹੋਂ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋਂ ‘ਵਿਸ਼ਵ ਵਾਤਾਵਰਨ ਦਿਵਸ” ਰੀਜੈਂਸੀ ਪਾਰਕ, ਰਾਂਹੋ ਵਿਖੇ ਵਾਤਾਵਰਨ ਸੇਵਾ ਸੁਸਾਇਟੀ ਰਾਂਹੋ ਅਤੇ ਬੈੱਡਮਿੰਟਨ ਕਲੱਬ ਰਾਹੋਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼੍ਰੀ ਹੇਮੰਤ ਰਣਦੇਵ ਬੌਬੀ(ਸਾਬਕਾ ਪ੍ਰਧਾਨ) ਵੀ ਪਹੁੰਚੇ। ਇਸ ਮੌਕੇ ਤੇ ਸ….

Read More

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵਲੋਂ ਖਿਡਾਰੀ ਸਮਰ ਕੈਂਪ ਮਹਾਂਕੁੰਭ 1 ਜੂਨ ਤੋਂ ਸ਼ੁਰੂ

ਨਵਾਂਸ਼ਹਿਰ ਰਾਹੋਂ 07 ਮਈ (ਕੁਲਵਿੰਦਰ ਸਿੰਘ ਰਾਹੋਂ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੀ ਮੀਟਿੰਗ ਨਰਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਸਮਰਪਿਤ ਭਾਰਤ ਅੰਦਰ ਸੋਹਣਾ ਖੁਸ਼ਹਾਲ ਸਮਾਜ ਸਿਰਜਣ ਹਿੱਤ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਖੇਡਾਂ ਤੇ ਵਿਦਿਆ ਵੱਲ ਉਤਸਾਹਿਤ ਕਰਨ ਲਈ ਸਮਾਜਿਕ ਕੁਰੀਤੀਆਂ ਤੇ ਘਾਤਕ…

Read More

‘ ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਤਹਿਤ ਦੂਸਰੀ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਸਫਲਤਾ ਪੂਰਵਕ ਸੰਪੰਨ

ਬਾਲ ਸਾਹਿਤ ਦੀ ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਵਧੀਆ ਸਾਹਿਤ ਸਿਰਜਿਆ ਜਾਵੇਗਾ – ਸੁੱਖੀ ਬਾਠ ਕਪੂਰਥਲਾ 05 ਮਈ (ਪਰਮਿੰਦਰ ਸਿੰਘ ) ਬਾਲ ਸਾਹਿਤਕਾਰਾਂ ਦੀ ਦੂਸਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਥਾਨਕ ਕੈਬਰਜ਼ ਇੰਟਰਨੈਸ਼ਨਲ ਸਕੂਲ ਵਿਖੇ ਸਫਲਤਾ ਪੂਰਵਕ ਸੰਪੰਨ ਹੋ ਗਈ। ਇਸ ਮੌਕੇ ‘ ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ…

Read More

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵਲੋਂ ਓਪਨ ਜਿੰਮ ਖਿਡਾਰੀਆਂ ਨੂੰ ਸਪੁਰਦ

ਨਵਾਂਸ਼ਹਿਰ ਰਾਹੋਂ 04 ਮਈ (ਕੁਲਵਿੰਦਰ ਸਿੰਘ ਰਾਹੋਂ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵਲੋਂ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਕੁਰੀਤੀਆਂ ਅਤੇ ਘਾਤਿਕ ਨਸ਼ਿਆਂ ਤੋ ਬਚਾਉਣ ਲਈ ਨਰੋਏ ਸਿਹਤਮੰਦ ਸਮਾਜ ਸਿਰਜਣ ਦੇ ਉਪਰਾਲੇ ਹਿੱਤ ਲਗਾਤਾਰ ਸਲਾਨਾ ਟੂਰਨਾਂਮੈਂਟ ਖਿਡਾਰੀ ਸਮਰ ਕੈਂਪ ਵਿਦਿਆਰਥੀ ਅਥਲੈਟਿਕਸ ਮਹਾਂ ਕੁੰਭ ਕਰਵਾ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਖੇਡਾਂ ਅਤੇ ਵਿੱਦਿਆ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ…

Read More

ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਕੁੱਕੜਾਂ ਵਿਖੇ ਕਰਵਾਇਆ ਜਾਵੇਗਾ – ਰਾਮ ਸਰੂਪ ਰੂਬੀ

ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਕੁੱਕੜਾਂ ਵਿਖੇ ਕਰਵਾਇਆ ਜਾਵੇਗਾ – ਰਾਮ ਸਰੂਪ ਰੂਬੀ ਨਵਾਂਸ਼ਹਿਰ ਰਾਹੋਂ 4 ਮਈ  (ਕੁਲਵਿੰਦਰ ਸਿੰਘ ਰਾਹੋਂ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਨਜਦੀਕ ਪਿੰਡ ਪੰਨੂ ਮਜਾਰਾ ਦੇ ਸਰਬ ਸਾਝਾਂ ਦਰਬਾਰ ਦੇ ਮੁੱਖ ਸੇਵਾਦਾਰ ਰਾਮ ਸਰੂਪ ਰੂਬੀ ਬਾਬਾ ਨੇ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਸੂਦ…

Read More

ਸੂਬੇ ਭਰ ‘ਚ ਭਰਵੇਂ, ਸਾਂਝੇ ਇਕੱਠ ਕਰਕੇ ‘ਜੰਗ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ ਮਈ ਦਿਹਾੜਾ

ਸ਼ਿਕਾਗੋ ਦੇ ਮਹਾਨ ਸ਼ਹੀਦਾਂ ਤੇ ਬੇਜੋੜ ਰਹਿਬਰਾਂ ਨੂੰ ਭੇਂਟ ਕੀਤੀ ਗਈ ਸੂਹੀ ਸ਼ਰਧਾਂਜਲੀ ਜਲੰਧਰ 1 ਅਪ੍ਰੈਲ (ਪਰਮਿੰਦਰ ਸਿੰਘ )- ਜੇਪੀਐਮਓ ਅਤੇ ਸੀਟੀਯੂ ਪੰਜਾਬ ਦੇ ਸੱਦੇ ਤਹਿਤ ਕਿਰਤੀਆਂ, ਮੁਲਾਜ਼ਮਾਂ, ਠੇਕਾ ਕਰਮੀਆਂ, ਕੱਚੇ ਕਾਮਿਆਂ, ਮਾਣ ਭੱਤਾ ਤੇ ਸਕੀਮ ਵਰਕਰਾਂ ਅਤੇ ਗੈਰ ਜਥੇਬੰਦ ਖੇਤਰ ਦੇ ਮਜ਼ਦੂਰਾਂ ਨੇ ‘ਕੌਮਾਂਤਰੀ ਮਜ਼ਦੂਰ ਦਿਹਾੜਾ’ ਪੰਜਾਬ ਭਰ ‘ਚ ਭਰਵੇਂ ਸਾਂਝੇ ਇਕੱਠ ਕਰਕੇ ‘ਜੰਗ…

Read More