ਲੇਖਕਾਂ ਵੱਲੋਂ ਪਰਵਾਜ਼ ਦੀ ਜਿਲਾ ਇਕਾਈ ਦਾ ਗਠਨ ਸੁਨੀਲ ਚੰਦਿਆਣਵੀ ਪ੍ਰਧਾਨ, ਡਾਕਟਰ ਕੇਵਲ ਰਾਮ ਸਕੱਤਰ ਬਣੇ
ਨਵਾਂਸ਼ਹਿਰ ਰਾਹੋਂ 04 ਜੂਨ (ਕੁਲਵਿੰਦਰ ਸਿੰਘ ਰਾਹੋਂ) ਪਰਵਾਜ਼ ਪੰਜਾਬ ਦੀ ਜਿਲਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਇਕੱਤਰਤਾ ਸਥਾਨਕ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਪਾਰਵਾਜ਼ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਸਬੀਰ ਦੀਪ ਨੇ ਸੰਸਥਾ ਦੇ ਕਾਰਜਾਂ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸਦਾ ਮੰਤਵ ਉਸਾਰੂ ਅਤੇ ਲੋਕਪੱਖੀ ਸਾਹਿਤ ਨੂੰ ਹੁਲਾਰਾ ਦੇਣਾ ਹੈ।ਕਹਾਣੀਕਾਰ ਅਜਮੇਰ…
