ਅਕਾਲ ਸਹਾਇ ਸੇਵਾ ਸੋਸਾਇਟੀ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਇਆ ਦੁੱਧ ਦਾ ਲੰਗਰ

ਜਲੰਧਰ 27 ਦਸੰਬਰ ( ਹਰਸ਼ ਸ਼ਰਮਾ ):- ਅਕਾਲ ਸਹਾਇ ਸੇਵਾ ਸੋਸਾਇਟੀ ਜਲੰਧਰ ਵਲੋਂ ਹਰ ਸਾਲ ਦੀ ਤਰਾਂ, ਦੁੱਧ ਦਾ ਲੰਗਰ ਲਗਾਇਆ ਗਿਆ, ਜਿਵੇ ਕਿ ਸਬ ਨੂੰ ਪਤਾ ਹੈ ਕਿ ਦਸੰਬਰ ਦਾ ਮਹੀਨਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਏ ਦੋ ਚਮਕੌਰ ਦੀ ਜੰਗ ਵਿੱਚ ਅਤੇ 2 ਸਰਹੰਦ ਵਿਖੇ ਸਹੀਦ ਕਰ ਦਿੱਤੇ ਗਏ, ਛੋਟੇ ਸਾਹਿਬਜਦਿਆਂ ਨੂੰ ਦੁੱਧ ਪਿਲਾਉਣ ਬਦਲੇ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਨੂੰ ਕੋਹਲੂ ਵਿੱਚੋ ਪੀੜ ਦਿੱਤਾ ਗਿਆ ਸੀ, ਇਸ ਸੰਦਰਬ ਵਿੱਚੋ ਅਕਾਲ ਸਹਾਇ ਸੇਵਾ ਸੋਸਾਇਟੀ ਜਲੰਧਰ ਅਤੇ ਸੰਗਤਾਂ ਵਲੋਂ ਸਤਨਾਮ ਨਗਰ ਮੇਨ ਰੋਡ ਤੇ ਦੁੱਧ ਦਾ ਲੰਗਰ ਲਗਾਇਆ ਗਿਆ, ਜਿਸ ਵਿਚ ਸੋਸਾਇਟੀ ਵਲੋ’ ‘ਕੰਵਰ ਵੀਰ ਸਿੰਘ, ਤਨੀਸ਼ਾ ਕੁਲਦੀਪ ਕੌਰ ਮਨਜੀਤ ਕੌਰ, ਰੋਜ਼ੀ , ਰਾਘਵ , ਮਨੋਜ, ਅਜੇ, ਰੁਚੀ ਅਤੇ ਹੋਰ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈ l

Leave a Reply

Your email address will not be published. Required fields are marked *