ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਥਾ ਰਵਾਨਾ

ਨਵਾਂਸ਼ਹਿਰ ਰਾਹੋਂ 07ਮਈ( ਕੁਲਵਿੰਦਰ ਸਿੰਘ ਰਾਹੋਂ ) ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਥਾ ਰਵਾਨਾ ਸੱਚਖੰਡ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਜਥਾ ਰਵਾਨਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ 50 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਵਾਸਤੇ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਤਹਿਤ ਅੱਜ ਰਾਹੋਂ ਦਿੱਲੀ ਗੇਟ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਤ ਰਾਮ ਅਤੇ ਬਲਵਿੰਦਰ ਸਿੰਘ ਰਾਹੋ ਦੀ ਅਗਵਾਈ ਵਿੱਚ ਇੱਕ ਜਥਾ ਰਵਾਨਾ ਹੋਇਆ ਜਥੈ ਦੇ ਰਵਾਨਾ ਹੋਣ ਸਮੇਂ ਢੋਲ ਵਜਾ ਕੇ ਤੇ ਗਲਾਂ ਵਿੱਚ ਫੁਲਾਂ ਦੇ ਹਾਰ ਪਾ ਕੇ ਜਥਾ ਰਵਾਨਾ ਕੀਤਾ ਸਮੇਂ ਇਹ ਜਥਾ ਸੱਚਖੰਡ ਹਰਿਮੰਦਰ ਸਾਹਿਬ ਜਲਿਆਂਵਾਲਾ ਬਾਗ ਬਾਘਾ ਬਾਡਰ ਰਾਮ ਤੀਰਥ ਮੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਮੰਦਿਰ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰੇਗਾ ਯਾਤਰੀਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਕਮਲਜੀਤ ਕੌਰ ਕੁਲਵਿੰਦਰ ਕੌਰ ਬਲਵੰਤ ਕੌਰ ਸੀਮਾ ਰਾਣੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਦੀ ਸ਼ਲਾਘਾ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੰਮੀ ਉਮਰ ਲਈ ਕਾਮਨਾ ਕੀਤੀ ਅਤੇ ਕਿਹਾ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੈ ਜਿਸ ਨੇ ਸਾਨੂੰ ਇਹ ਤੀਰਥ ਸਥਾਨਾਂ ਦੀ ਯਾਤਰਾ ਕਰਨ ਦਾ ਮੌਕਾ ਦਿੱਤਾ ਯਾਤਰੀ ਸੁਭਾਸ਼ ਚੰਦਰ ਅਤੇ ਰਾਮ ਸਾਹਿਲ ਨਾਲ ਗੱਲਬਾਤ ਕਰਨ ਤੇ ਦੱਸਿਆ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਕਿਉਂਕਿ ਪੰਜਾਬ ਚ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਅਗਵਾਈ ਦੀ ਸਰਕਾਰ ਵੱਲੋਂ ਇਹ ਬਜ਼ੁਰਗਾਂ ਵਾਸਤੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਵੀ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਇਸ ਦੀ ਹਰ ਪਾਸੇ ਚਰਚਾ ਅਤੇ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਤ ਰਾਮ ਬਲਵਿੰਦਰ ਸਿੰਘ ਸੁਭਾਸ ਚੰਦਰ ਰਮੇਸ਼ ਲਾਲ ਸੱਤਪਾਲ ਕਾਲਾ ਰਾਮ ਜੀਵਨ ਰਾਮ ਸੁਰਿੰਦਰ ਸਿੰਦਾ ਸ਼ਮਸ਼ੇਰ ਸਿੰਘ ਮੱਖਣ ਮਿੰਦਰਪਾਲ ਸੀਮਾ ਰਾਣੀ ਪਰਮਜੀਤ ਕੌਰ ਬਲਵੰਤ ਕੌਰ ਸਿਮਰਜੀਤ ਕੌਰ ਪਰਮਜੀਤ ਸੁਰਿੰਦਰ ਸ਼ਕੁੰਤਲਾ ਵਿਦਿਆ ਰਾਣੀ ਸੀਤਾ ਸੰਤੋਸ਼ ਰਾਣੀ ਸ਼ੀਲਾ ਕਮਲਜੀਤ ਕੌਰ ਕੁਲਵਿੰਦਰ ਕੌਰ ਰਾਣੀ ਅਤੇ ਹੋਰ ਬਜ਼ੁਰਗ ਔਰਤਾਂ ਅਤੇ ਮਰਦ ਸ਼ਾਮਿਲ ਸਨ

Leave a Reply

Your email address will not be published. Required fields are marked *