admin

ਰਾਹੋਂ ‘ਚ ਹੜਕੰਪ — ਬੱਸ ਸਟੈਂਡ ਨੇੜੇ ਭਾਰੀ ਟਿੱਪਰ ਉਲਟਿਆ, ਜਾਨੀ ਨੁਕਸਾਨ

ਨਵਾਂਸ਼ਹਿਰ ਰਾਹੋਂ 05 ਮਈ (ਕੁਲਵਿੰਦਰ ਸਿੰਘ ਰਾਹੋਂ): ਰਾਹੋਂ ਬੱਸ ਸਟੈਂਡ ਨੇੜੇ ਦੇਰ ਰਾਤ ਇੱਕ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਬਜਰੀ ਨਾਲ ਠੱਸ ਭਰਿਆ ਭਾਰੀ ਟਿੱਪਰ ਤਿੱਖੇ ਮੋੜ ‘ਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ। ਟੱਕਰ ਦੀ ਜ਼ੋਰਦਾਰ ਆਵਾਜ਼ ਨਾਲ ਇਲਾਕਾ ਗੂੰਜ ਉਠਿਆ ਅਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।ਮਿਲੀ ਜਾਣਕਾਰੀ ਮੁਤਾਬਕ ਟਿੱਪਰ ਹਿਮਾਚਲ…

Read More

ਫੈਂਸੀ ਡਰੈਸ ਅਤੇ ਡਾਂਸ ਮੁਕਾਬਲਿਆਂ ਵਿਚ ਪਾਠਸ਼ਾਲਾ ਬਰਨਾਲਾ ਕਲਾਂ ਦੀ ਝੰਡੀ

ਨਵਾਂਸ਼ਹਿਰ, ਰਾਹੋਂ 05 ਮਈ (ਕੁਲਵਿੰਦਰ ਸਿੰਘ ਰਾਹੋਂ): ਰਾਹੋਂ ਰੋਡ ਸਥਿਤ ਵਿਸ਼ਵਕਰਮਾ ਮੰਦਿਰ ਵਿਖੇ ਪਿਆਂਸ਼ੂ ਡਾਂਸ ਸਕੂਲ ਨਵਾਂਸ਼ਹਿਰ ਵਲੋਂ ਸਕੂਲੀ ਬੱਚਿਆਂ ਦੇ ਫੈਂਸੀ ਡਰੈਸ ਅਤੇ ਡਾਂਸ ਮੁਕਾਬਲੇ ਕਰਵਾਏ ਗਏ।ਜਿਸ ਵਿਚ ਵੱਖ – ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਪਾਠਸ਼ਾਲਾ ਡੇਅ ਕੇਅਰ ਅਤੇ ਪਲੇਅ ਵੇਅ ਸਕੂਲ ਬਰਨਾਲਾ ਕਲਾਂ ਦੇ ਹੋਣਹਾਰ ਬੱਚਿਆਂ,ਤੇ ਵਾਹਿਨੂਰ ਅਤੇ ਮਨਸੀਰਤ…

Read More

‘ ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਤਹਿਤ ਦੂਸਰੀ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਸਫਲਤਾ ਪੂਰਵਕ ਸੰਪੰਨ

ਬਾਲ ਸਾਹਿਤ ਦੀ ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਵਧੀਆ ਸਾਹਿਤ ਸਿਰਜਿਆ ਜਾਵੇਗਾ – ਸੁੱਖੀ ਬਾਠ ਕਪੂਰਥਲਾ 05 ਮਈ (ਪਰਮਿੰਦਰ ਸਿੰਘ ) ਬਾਲ ਸਾਹਿਤਕਾਰਾਂ ਦੀ ਦੂਸਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਥਾਨਕ ਕੈਬਰਜ਼ ਇੰਟਰਨੈਸ਼ਨਲ ਸਕੂਲ ਵਿਖੇ ਸਫਲਤਾ ਪੂਰਵਕ ਸੰਪੰਨ ਹੋ ਗਈ। ਇਸ ਮੌਕੇ ‘ ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ…

Read More

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵਲੋਂ ਓਪਨ ਜਿੰਮ ਖਿਡਾਰੀਆਂ ਨੂੰ ਸਪੁਰਦ

ਨਵਾਂਸ਼ਹਿਰ ਰਾਹੋਂ 04 ਮਈ (ਕੁਲਵਿੰਦਰ ਸਿੰਘ ਰਾਹੋਂ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵਲੋਂ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਕੁਰੀਤੀਆਂ ਅਤੇ ਘਾਤਿਕ ਨਸ਼ਿਆਂ ਤੋ ਬਚਾਉਣ ਲਈ ਨਰੋਏ ਸਿਹਤਮੰਦ ਸਮਾਜ ਸਿਰਜਣ ਦੇ ਉਪਰਾਲੇ ਹਿੱਤ ਲਗਾਤਾਰ ਸਲਾਨਾ ਟੂਰਨਾਂਮੈਂਟ ਖਿਡਾਰੀ ਸਮਰ ਕੈਂਪ ਵਿਦਿਆਰਥੀ ਅਥਲੈਟਿਕਸ ਮਹਾਂ ਕੁੰਭ ਕਰਵਾ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਖੇਡਾਂ ਅਤੇ ਵਿੱਦਿਆ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ…

Read More

ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਕੁੱਕੜਾਂ ਵਿਖੇ ਕਰਵਾਇਆ ਜਾਵੇਗਾ – ਰਾਮ ਸਰੂਪ ਰੂਬੀ

ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਕੁੱਕੜਾਂ ਵਿਖੇ ਕਰਵਾਇਆ ਜਾਵੇਗਾ – ਰਾਮ ਸਰੂਪ ਰੂਬੀ ਨਵਾਂਸ਼ਹਿਰ ਰਾਹੋਂ 4 ਮਈ  (ਕੁਲਵਿੰਦਰ ਸਿੰਘ ਰਾਹੋਂ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਨਜਦੀਕ ਪਿੰਡ ਪੰਨੂ ਮਜਾਰਾ ਦੇ ਸਰਬ ਸਾਝਾਂ ਦਰਬਾਰ ਦੇ ਮੁੱਖ ਸੇਵਾਦਾਰ ਰਾਮ ਸਰੂਪ ਰੂਬੀ ਬਾਬਾ ਨੇ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਸੂਦ…

Read More

ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਾ ਦੇਣਾ ਅਤਿ ਨਿੰਦਣਯੋਗ:ਭੱਟੀ ਕੌੜਾ

ਫ਼ਗਵਾੜਾ 04 ਮਈ ( ਪਰਮਿੰਦਰ ਸਿੰਘ ) ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸ.ਹਰਪਾਲ ਸਿੰਘ ਚੀਮਾ ਵਲੋਂ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਜੀ ਐੱਸ ਟੀ ਦੀ ਆਮਦਨ ਅਤੇ ਟੈਕਸ ਚੋਰੀ ਨੂੰ ਨੱਥ ਪਾ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਬੱਲੇ ਬੱਲੇ ਹੋਈ ਪਈ ਹੈ,ਜਦ ਕਿ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਦੀਆਂ…

Read More

ਸ੍ਰੀ ਬਾਲ ਕ੍ਰਿਸ਼ਨ ਸਭਾ ਵੱਲੋਂ ਸਲਾਨਾ ਜਾਗਰਨ ਦੇ ਸੰਬੰਧ ਵਿੱਚ ਝੰਡੇ ਦੀ ਰਸਮ ਅਦਾ

ਜਲੰਧਰ 04 ਮਈ (ਪਰਮਿੰਦਰ ਸਿੰਘ )ਸ੍ਰੀ ਬਾਲ ਕ੍ਰਿਸ਼ਨ ਸਭਾ ਵੱਲੋਂ ਸਲਾਨਾ ਜਾਗਰਨ ਦੇ ਸੰਬੰਧ ਵਿੱਚ ਝੰਡੇ ਦੀ ਰਸਮ ਅਦਾ ਮੁੱਖ ਮਹਿਮਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਨਗਰ ਪ੍ਰਕਰਮਾ ਵਿੱਚ ਸ਼ਾਮਿਲ ਹੋਏ ਅਤੇ ਪੂਜਾ ਕਰਵਾਈ l ਸ੍ਰੀ ਬਾਲ ਕਿਸ਼ਨ ਸਭਾ ਬਸਤੀ ਗੁਜਾ ਵੱਲੋਂ 9 ਮਈ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ ਵਾਰਸ਼ਿਕ ਜਾਗਰਨ ਦੇ ਸਬੰਧ ਵਿੱਚ ਅੱਜ…

Read More

ਅੱਜ ਦੇ ਦਿਨ 1000 ਆਦਿ ਵਾਸੀਆਂ ਨੂੰ 2 ਮਈ 1860 ਨੂੰ ਇੱਕੋ ਰੁੱਖ ‘ਤੇ ਦਿੱਤੀ ਗਈ ਸੀ ਫਾਂਸੀ: ਇਤਿਹਾਸ ਦਾ ਸਭ ਤੋਂ ਵੱਡਾ ਅਨਿਆਂ

ਨਵਾਂਸ਼ਹਿਰ/ਰਾਹੋਂ, 2 ਮਈ, (ਕੁਲਵਿੰਦਰ ਸਿੰਘ ਰਾਹੋਂ)-ਭਾਰਤ ਦੇ ਮੂਲ ਨਿਵਾਸੀ ਜੋ ਮਨੂ ਸਿਮਰਤੀ ਦੇ ਮਗਰ ਲੱਗ ਕੇ ਖੁਦ ਨੂੰ ਵੀ ਬਹੁਤ ਸਾਰੀਆਂ ਜਾਤਾਂ ਵਿੱਚ ਵੰਡ ਚੁੱਕੇ ਹਨ, ਜਿਸ ਵਿੱਚ ਚਮਾਰ, ਵਾਲਮੀਕੀ, ਜੱਟ ਆਦਿ ਧਰਮੀ, ਨਾਈ, ਸੈਂਸੀ, ਘਾਈ ਬਾਤੀ, ਤੇਲੀ, ਬਾਜ਼ੀਗਰ ਤੇ ਹੋਰ ਵੀ ਬਹੁਤ ਸਾਰੀਆਂ ਜਾਤਾਂ ਆਉਂਦੀਆਂ ਹਨ, ਜਿਨਾਂ ਵਿੱਚੋਂ ਕਈ ਅੱਜ ਖੁਦ ਨੂੰ ਦੂਸਰਿਆਂ ਤੋਂ…

Read More

ਸੂਬੇ ਭਰ ‘ਚ ਭਰਵੇਂ, ਸਾਂਝੇ ਇਕੱਠ ਕਰਕੇ ‘ਜੰਗ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ ਮਈ ਦਿਹਾੜਾ

ਸ਼ਿਕਾਗੋ ਦੇ ਮਹਾਨ ਸ਼ਹੀਦਾਂ ਤੇ ਬੇਜੋੜ ਰਹਿਬਰਾਂ ਨੂੰ ਭੇਂਟ ਕੀਤੀ ਗਈ ਸੂਹੀ ਸ਼ਰਧਾਂਜਲੀ ਜਲੰਧਰ 1 ਅਪ੍ਰੈਲ (ਪਰਮਿੰਦਰ ਸਿੰਘ )- ਜੇਪੀਐਮਓ ਅਤੇ ਸੀਟੀਯੂ ਪੰਜਾਬ ਦੇ ਸੱਦੇ ਤਹਿਤ ਕਿਰਤੀਆਂ, ਮੁਲਾਜ਼ਮਾਂ, ਠੇਕਾ ਕਰਮੀਆਂ, ਕੱਚੇ ਕਾਮਿਆਂ, ਮਾਣ ਭੱਤਾ ਤੇ ਸਕੀਮ ਵਰਕਰਾਂ ਅਤੇ ਗੈਰ ਜਥੇਬੰਦ ਖੇਤਰ ਦੇ ਮਜ਼ਦੂਰਾਂ ਨੇ ‘ਕੌਮਾਂਤਰੀ ਮਜ਼ਦੂਰ ਦਿਹਾੜਾ’ ਪੰਜਾਬ ਭਰ ‘ਚ ਭਰਵੇਂ ਸਾਂਝੇ ਇਕੱਠ ਕਰਕੇ ‘ਜੰਗ…

Read More

ਮਜ਼ਦੂਰ ਦਿਵਸ ‘ਤੇ ਗੂੰਜੀ ਵੱਡੀ ਆਵਾਜ਼ ਵਿਧਾਇਕ ਡਾ. ਨਛੱਤਰ ਪਾਲ ਨੇ ਮਜ਼ਦੂਰਾਂ ਦੇ ਹੱਕਾਂ ਲਈ ਕੀਤੀ ਤਿੱਖੀ ਮੰਗ

“ਹੱਕ ਨਹੀਂ ਮਿਲੇ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼, ਮਜ਼ਦੂਰਾਂ ਲਈ ਪੱਕੀਆਂ ਨੀਤੀਆਂ ਬਣਾਉਣ ਦੀ ਲੋੜ” ਨਵਾਂਸ਼ਹਿਰ ਰਾਹੋਂ 01 ਮਈ (ਕੁਲਵਿੰਦਰ ਸਿੰਘ ਰਾਹੋਂ ) — ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ’ਤੇ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਡਾ. ਨਛੱਤਰ ਪਾਲ ਨੇ ਡਿਪਟੀ ਸਪੀਕਰ ਦਾ ਧੰਨਵਾਦ ਕਰਦਿਆ ਕਿਹਾ ਕਿ ਤੁਸੀ ਮੈਨੂੰ ਪੰਜਾਬ ਵਿਧਾਨ ਸਭਾ ਵਿੱਚ ਲੇਬਰ ਡੇ ਵਾਲੇ…

Read More