ਸੰਤ ਬਾਬਾ ਲਾਲ ਸਿੰਘ ਦੀ ਬਾਰਵੀਂ ਬਰਸੀ ਤੇ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ
ਜਲੰਧਰ 14 ਸਤੰਬਰ (ਪਰਮਿੰਦਰ ਸਿੰਘ ) ਅੱਜ ਗੁਰਦੁਆਰਾ ਬੀਬਾ ਨਿਰੰਜਨ ਕੌਰ ਲਾਇਲਪੁਰੀ ਡੇਰਾ ਬਸ਼ੀਰਪੁਰਾ ਜਲੰਧਰ ਵਿਖੇ ਡੇਰੇ ਦੇ ਮੁਖੀ ਸੰਤ ਬੀਬਾ ਸੁਖਵਿੰਦਰ ਕੌਰ ਜੀ ਦੇ ਵੱਲੋਂ ਸ੍ਰੀਮਾਨ ਸੰਤ ਬਾਬਾ ਲਾਲ ਸਿੰਘ ਜੀ ਦੀ ਬਾਰਵੀਂ ਬਰਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਈ ਗਈ ਜਿਸ ਮੌਕੇ ਮਹਾਨ ਕੀਰਤਨ ਦਰਬਾਰ ਤੇ ਸੰਤ ਸਮਾਗਮ…
