ਸੂਬਾ ਪੱਧਰੀ ਸੱਦੇ ‘ਤੇ ਮਜ਼ਦੂਰਾਂ ਨੇ ਲਾਇਆ ਡੀ ਸੀ ਜਲੰਧਰ ਦੇ ਦਫ਼ਤਰ ਅੱਗੇ ਧਰਨਾ

ਕੇਂਦਰ ਤੇ ਸੂਬਾ ਸਰਕਾਰ ਨੂੰ ਦੱਸਿਆ ਮਜ਼ਦੂਰ ਵਿਰੋਧੀ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ ਜਲੰਧਰ:06 ਜਨਵਰੀ,( ) ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਉੱਤੇ ਅੱਜ ਇੱਥੇ ਡੀ ਸੀ ਦਫ਼ਤਰ ਜਲੰਧਰ ਅੱਗੇ ਧਰਨਾ ਲਾਕੇ, ਮਜ਼ਦੂਰ ਜਥੇਬੰਦੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ…

Read More

7 ਜਨਵਰੀ ਦੇ ਡੀ ਸੀ ਦਫਤਰ ਅੱਗੇ ਧਰਨੇ ਦੀਆਂ ਤਿਆਰੀਆਂ ਮੁਕੰਮਲ – ਸਨਾਵਾ 

ਨਵਾਂਸ਼ਹਿਰ ਰਾਹੋਂ 6 ਜਨਵਰੀ (ਕੁਲਵਿੰਦਰ ਸਿੰਘ ਰਾਹੋਂ    ) ਕੇਂਦਰ ਦੀ ਮੋਦੀ ਸਰਕਾਰ ਵਲੋਂ  ਮਗਨਰੇਗਾ ਖਤਮ ਕਰਕੇ ਨਵੇਂ ਲਿਆਂਦੇ ਕਾਨੂੰਨ ਵਿਕਸਤ ਭਾਰਤ ਜੀ ਰਾਮ ਜੀ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈਕੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡੀ ਸੀ ਦਫਤਰ ਨਵਾਂਸ਼ਹਿਰ ਅੱਗੇ 7 ਜਨਵਰੀ ਨੂੰ 11 ਵਜੇ ਦਿੱਤੇ ਜਾ ਰਹੇ ਜਿਲਾ ਪੱਧਰੀ ਧਰਨੇ ਦੀਆਂ ਤਿਆਰੀਆਂ ਮੁਕੰਮਲ ਕਰ…

Read More

ਏਕ ਓਂਕਾਰ ਸੇਵਾ ਸੋਸਾਇਟੀ ਨੇ ਜ਼ਖਮੀ ਗਾਂ ਨੂੰ ਇਲਾਜ ਤੋਂ ਬਾਅਦ ਪਹੁੰਚਾਇਆ ਗਊਸ਼ਾਲਾ

ਨਵਾਂਸ਼ਹਿਰ ਰਾਹੋਂ 06 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਮਾਨਵਤਾ ਅਤੇ ਹਮਦਰਦੀ ਦੀ ਇੱਕ ਮਿਸਾਲ ਕਾਇਮ ਕਰਦੇ ਹੋਏ, ਏਕ ਓਂਕਾਰ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਨਾ ਸਿਰਫ਼ ਸੜਕ ‘ਤੇ ਜ਼ਖਮੀ ਮਿਲੀ ਇੱਕ ਅਵਾਰਾ ਗਾਂ ਦਾ ਇਲਾਜ ਕੀਤਾ, ਸਗੋਂ ਬਿਹਤਰ ਦੇਖਭਾਲ ਲਈ ਉਸਨੂੰ ਗਊਸ਼ਾਲਾ ਵਿੱਚ ਵੀ ਲੈ ਗਏ। ਸੋਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ…

Read More

ਯੂਕੋ ਬੈਂਕ ਦੇ 84ਵੇੰ ਸਥਾਪਨਾ ਦਿਵਸ ਤੇ ਚੰਡੀਗੜ੍ਹ ਰੋਡ ਤੇ ਬੈਂਕ ਤਬਦੀਲ 

ਨਵਾਂਸ਼ਹਿਰ ਰਾਹੋਂ 06 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਯੂਕੋ ਬੈਂਕ ਦੇ 84ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ, ਬੰਗਾ ਰੋਡ ‘ਤੇ ਸਥਿਤ ਯੂਕੋ ਬੈਂਕ ਨਵਾਂਸ਼ਹਿਰ ਸ਼ਾਖਾ ਨੂੰ ਆਪਣੇ ਪੁਰਾਣੇ ਅਹਾਤੇ ਵਿੱਚ 45 ਸਾਲਾਂ ਦੀ ਸਫਲ ਸੇਵਾ ਤੋਂ ਬਾਅਦ, ਜੀਏਵੀ ਸਾਈਂ ਟਾਵਰਜ਼, ਚੰਡੀਗੜ੍ਹ ਰੋਡ ‘ਤੇ ਤਬਦੀਲ ਕਰ ਦਿੱਤਾ ਗਿਆ। ਯੂਕੋ ਬੈਂਕ ਲੁਧਿਆਣਾ ਜ਼ੋਨ ਦੀ ਡਿਪਟੀ ਰੀਜਨਲ ਹੈੱਡ ਅਤੇ ਮਾਸਟਰ…

Read More

ਚਾਈਨਾ ਡੋਰ ਖਿਲਾਫ਼ ਸਖ਼ਤੀ: ਵੇਚਣ ਵਾਲਿਆਂ ’ਤੇ ਹੋਵੇਗੀ ਸਖਤ ਕਾਰਵਾਈ ਜਾਣਗੇ ਸਲਾਖਾਂ ਪਿੱਛੇ–ਗੌਰਵ ਗਾਬਾ 

ਨਵਾਂਸ਼ਹਿਰ ਰਾਹੋਂ ,06 ਜਨਵਰੀ,(ਕੁਲਵਿੰਦਰ ਸਿੰਘ ਰਾਹੋਂ) ਪੰਜਾਬ ਵਿੱਚ ਕਈ ਘਰਾਂ ਦੇ ਚਿਰਾਗ ਬੁਝਾਉਣ ਵਾਲੀ ਚਾਈਨਾ ਡੋਰ ‘ਤੇ ਐਕਸ਼ਨ ਲੈਂਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਗੌਰਵ ਗਾਬਾ ਨੇ ਕਿਹਾ ਕਿ ਉਹ ਤੇ ਉਸ ਦੇ ਸਾਥੀ ਹੁਣ  ਸਖ਼ਤੀ ਦੇ ਨਾਲ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ   ਤਾੜਨਾ ਕੀਤੀ ਹੈ।ਉਨ੍ਹਾਂ ਕਿਹਾ ਕਿ ਚਾਈਨਾ…

Read More

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਟਾ ਕਲਾਂ ”ਚ ਸਜਾਇਆ ਗਿਆ ਨਗਰ ਕੀਰਤਨ।

ਨਵਾਂਸ਼ਹਿਰ ਰਾਹੋਂ, 5 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਸਰਬੰਸਦਾਨੀ ਸਾਹਿਬ-ਏ-ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧੀ ਅੱਜ ਗੁਰਦੁਆਰਾ ਅਮਰ ਚਰਨ ਸਿੱਖ ਸੰਗਤ ਭਾਰਟਾ ਕਲਾਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ…

Read More

ਬਲਾਤਕਾਰੀਆਂ ਤੇ ਗੁੰਡਿਆਂ ਨੂੰ ਰਾਜਸੀ ਸਰਪ੍ਰਸਤੀ ਦੇਣੀ ਬੰਦ ਹੋਵੇ

ਔਰਤਾਂ ਉਤੇ ਅਤਿਆਚਾਰਾਂ ਤੇ ਰਾਜਨੀਤਕ ਗੁੰਡਾਗਰਦੀ ਖਿਲਾਫ ਫਗਵਾੜਾ ਵਾਸੀਆਂ ਕੀਤਾ ਪ੍ਰਦਰਸ਼ਨ ਫਗਵਾੜਾ 5 ਜਨਵਰੀ ( ਪਰਮਿੰਦਰ ਸਿੰਘ ) ਅੱਜ ਫਗਵਾੜਾ ਦੇ ਮੁੱਖ ਖੇਤਰ ਹਰਗੋਬਿੰਦ ਨਗਰ ਵਿਖੇ ਡਾਕਟਰ ਅੰਬੇਡਕਰ ਪਾਰਕ ਦੇ ਨੇੜੇ ਲੋਕ ਹਿਤੈਸ਼ੀ ਕਾਫਲਾ ਦੀ ਅਗਵਾਈ ‘ਚ ਸੜਕ ਕਿਨਾਰੇ ਕਾਫੀ ਗਿਣਤੀ ਮਰਦ ਤੇ ਔਰਤ ਸਾਥੀਆਂ ਨੇ ਇਕੱਠੇ ਹੋ ਕੇ ਔਰਤਾਂ ਉੱਤੇ ਹੋ ਰਹੇ ਜ਼ਬਰ ਤੇ…

Read More

ਨਿਧੜਕ ਪੱਤਰਕਾਰਾਂ ਦੀ ਜ਼ੁਬਾਨਬੰਦੀ ਕਰਨ ਲਈ ਦਰਜ਼ ਕੀਤੇ ਪਰਚਿਆਂ ਦੀ ਨਿਖੇਧੀ ਕਰਦੇ ਹੋਏ ਤੁਰੰਤ ਰੱਦ ਕਰਨ ਦੀ ਕੀਤੀ ਮੰਗ

ਜਲੰਧਰ:02 ਜਨਵਰੀ (ਪਰਮਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਲੋਕ ਆਵਾਜ਼ ਦੇ ਪੱਤਰਕਾਰ ਮਨਜਿੰਦਰਜੀਤ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਅਤੇ ਆਰ ਟੀ ਆਈ ਦੇ ਕਾਰਕੁਨ ਮਾਣਕ ਗੋਇਲ ਆਦਿ ਹੋਰਨਾਂ ਤੇ ਪੰਜਾਬ ਸਰਕਾਰ ਵੱਲੋਂ ਪੁੱਛੇ ਪ੍ਰਸ਼ਨਾਂ ਦੀ ਬੁਛਾਰ ਤੋਂ ਖਿੱਝ ਕੇ ਉਹਨਾਂ ਦੀ ਜ਼ੁਬਾਨਬੰਦੀ ਕਰਨ ਦੀ ਨੀਤੀ ਤਹਿਤ ਦਰਜ਼ ਕੀਤੇ ਪਰਚਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ…

Read More

ਪੰਜਾਬ ਪ੍ਰੈੱਸ ਕਲੱਬ ਵੱਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਪਰਚਿਆਂ ਦੀ ਸਖ਼ਤ ਨਿੰਦਾ

ਜਲੰਧਰ, 2 ਜਨਵਰੀ (ਪਰਮਿੰਦਰ ਸਿੰਘ ): ਪੰਜਾਬ ਪ੍ਰੈੱਸ ਕਲੱਬ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਖ਼ਿਲਾਫ਼ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ਼.ਆਈ.ਆਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕਲੱਬ ਦੀ ਗਵਰਨਿੰਗ ਕੌਂਸਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਕਿ ਪੱਤਰਕਾਰਾਂ ਖ਼ਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ, ਜਿਸਨੂੰ ਕਿਸੇ ਵੀ ਕੀਮਤ ’ਤੇ…

Read More

ਧਾਰਮਿਕ ਸਮਾਗਮ ਸਾਡੀ ਸ਼ਰਧਾ ਤੇ ਆਸਥਾ ਦੇ ਪ੍ਰਤੀਕ : ਮੋਹਿੰਦਰ ਭਗਤ

ਜਾਤ-ਧਰਮ ਤੋਂ ਉੱਪਰ ਉਠਕੇ ਸਾਨੂੰ ਮਾਨਵਤਾ ਦੇ ਅਧਾਰ ਲਈ ਕਰਨੇ ਚਾਹੀਦੇ ਹਨ ਕੰਮ :- ਸੁਭਾਸ਼ ਗੋਰੀਆ ਜਲੰਧਰ 02 ਜਨਵਰੀ (ਹਰਸ਼ ਸ਼ਰਮਾ ):- ਜਲੰਧਰ ਵੈਸਟ ਵਿੱਚ ਪੈਂਦੇ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ ਵਿੱਖੇ ਹਜ਼ਰਤ ਮੀਆਂ ਸਨੈਤ ਵਲੀ ਸੈਅਦ ਸਾਹਿਬ ਜੀ ਦਰਬਾਰ ਦੇ ਮੁੱਖ ਸੇਵਾਦਾਰ ਸੰਤ ਸਮਾਜ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਦੇ ਜ਼ਿਲਾ ਪ੍ਰਧਾਨ ਸੰਤ ਦੇਵ ਰਾਜ ਪੱਪੂ…

Read More