ਧੁੰਦ ਪ੍ਰਤੀ ਸਾਵਧਾਨੀਆਂ ਵਰਤਣ ਦੀ ਲੋੜ ਹੈ
ਨਵਾਂਸ਼ਹਿਰ/ਰਾਹੋ 29 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਦੇਸ਼ ਭਰ ਵਿੱਚ ਪੈ ਰਹੀ ਭਿਆਨਕ ਸੀਤ ਲਹਿਰ ਕਾਰਨ ਠੰਡ ਦੇ ਪੂਰੀ ਤਰਾਂ ਮਨੁੱਖੀ ਜੀਵਨ ਪ੍ਰਭਾਵਿਤ ਕਰਕੇ ਇਹਰੱਖ ਦਿੱਤਾ ਹੈ ਅੱਜ ਰਾਹੋ ਵਿੱਚ ਠੰਡ ਕਾਰਨ ਪਾਰਾ 4 ਡਿਗਰੀ ਤੱਕ ਪਹੁੰਚ ਚੁੱਕਾ ਹੈ ਜਦਕਿ ਭਵਿੱਖ ਬਾਣੀ ਪੈ ਰਹੀ ਠੰਡ ਵਿੱਚ ਅਜੇ ਕੋਈ ਗਿਰਾਵਟ ਆਉਣ ਦੀ ਉਮੀਦ ਨਹੀਂ ਹੈ ਪੇਂਡੂ ਖੇਤਰਾਂ…
