ਮਗਨਰੇਗਾ ਦੇ ਖਾਤਮੇ ਦੇ ਮਨੂੰਵਾਦੀ ਹੱਲੇ ਦਾ ਤਿੱਖਾ ਵਿਰੋਧ ਕਰੋ- ਪਾਸਲਾ
ਪਿੰਡਾਂ-ਸ਼ਹਿਰਾਂ ‘ਚ ਆਰ.ਐਸ.ਐੱਸ-ਭਾਜਪਾ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੋ -ਥੰਮੂਵਾਲ ਜਲੰਧਰ 25 ਦਸੰਬਰ (ਪਰਮਿੰਦਰ ਸਿੰਘ ) ਆਰ.ਐਸ.ਐਸ. ਦੀ ਸੇਧ ਅਨੁਸਾਰ ਰਾਜ-ਭਾਗ ਚਲਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਗੁਰਬਤ ਮਾਰੇ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀ ਪਰਿਵਾਰਾਂ ਨੂੰ ਸੀਮਤ ਦਿਨਾਂ ਲਈ ਗਰੰਟੀਸ਼ੁਦਾ ਰੁਜ਼ਗਾਰ ਦਿੰਦੇ ਮਨਰੇਗਾ ਕਾਨੂੰਨ ਦਾ ਸਿਰਫ ਨਾਂ ਹੀ ਨਹੀਂ ਬਦਲਿਆ, ਬਲਕਿ ਢਾਂਚਾਗਤ ਬਦਲਾਅ…
