ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦੀ ਪੂਰਨ ਹਮਾਇਤ ਕਰਨ ਦਾ ਐਲਾਨ

ਟਰਾਂਸਪੋਰਟ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਉਲੀਕੇ ਗਏ ਸੰਘਰਸ਼ ਦੇ ਸਾਰੇ ਐਕਸ਼ਨ ਪ੍ਰੋਗਰਾਮਾਂ ਵਿੱਚ ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ ਭਰਵੀਂ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਮੇਹਟਿਆਣਾ/ਜਲੰਧਰ ( ਜਗਤਾਰ ਸਿੰਘ ਭੂੰਗਰਨੀ/ਰਾਜੇਸ਼ ਥਾਪਾ) ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਕਾਮਰੇਡ ਜਸਵੰਤ ਸਿੰਘ ਸਮਰਾ ਭਵਨ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਦੀਸ਼…

Read More

ਕੌਮੀ ਕਾਨਫਰੰਸ ਦੇ ਦੂਜੇ ਦਿਨ ਅੱਜ ਕਈ ਅਹਿਮ ਮਤੇ ਪਾਸ ਕੀਤੇ ਗਏ

ਕਿਸਾਨ ਬਚਾਓ ਦੇਸ਼ ਬਚਾਓ ਮਤਾ ਬਾਜਵਾ ਵਲੋਂ ਪੇਸ਼ ਜਲੰਧਰ :24 ਜਨਵਰੀ ( ਪਰਮਿੰਦਰ ਸਿੰਘ ) ਦੇਸ਼ ਦੇ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ 18ਵੀਂ ਨੈਸ਼ਨਲ ਕਨਵੈਨਸ਼ਨ ਕੌਮੀ ਪ੍ਰਧਾਨ ਸ੍ਰੀ ਸੁਭਾਸ਼ ਲਾਭਾਂ, ਜਨਰਲ ਸਕੱਤਰ ਸ੍ਰੀ ਕੁਮਾਰ,ਵਿੱਤ ਸਕੱਤਰ ਸ਼ਸ਼ੀ ਕਾਂਤ ਦੀ ਅਗਵਾਈ ਹੇਠ ਸਿਰੜੀ ਮਹਾਰਾਸ਼ਟਰ ਵਿਖੇ ਹੋਈ।…

Read More

ਪ ਸ ਸ ਫ ਦੀ ਸੂਬਾ ਕਮੇਟੀ ਦੇ 40 ਡੇਲੀਗੇਟ ਕੌਮੀ ਕਾਨਫਰੰਸ ਸਿਰੜੀ ਵਿਖੇ ਹੋਏ ਸ਼ਾਮਲ

ਜਲੰਧਰ , 23 ਜਨਵਰੀ ( ਪਰਮਿੰਦਰ ਸਿੰਘ ) ਦੇਸ਼ ਦੇ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ 18ਵੀਂ ਨੈਸ਼ਨਲ ਕਾਨਫਰੰਸ 23 ਜਨਵਰੀ ਤੋਂ 26 ਜਨਵਰੀ ਚਾਰ ਰੋਜ਼ਾ ਮਹਾਰਾਸ਼ਟਰ ਦੇ ਸ਼ਹਿਰ ਸਿਰੜੀ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਵਿੱਚ ਪ ਸ ਸ ਫ 1406-22-ਬੀ ਚੰਡੀਗੜ੍ਹ ਦੇ…

Read More

“ਸਤਿਸੰਗ ਦੋ ਘੜੀਆਂ ” ਪੋਸਟਰ ਹੋਇਆ ਰਿਲੀਜ਼

ਨਵਾਂਸ਼ਹਿਰ ਰਾਹੋਂ 22 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰੋਡਿਊਸਰ ਹਰਦੀਪ ਘਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਜੇਆਰਐਸਡੀ ਟੀਵੀ ਕੰਪਨੀ ਵੱਲੋਂ ਪੇਸ਼ਕਸ਼ “ਸਤਿਸੰਗ ਦੋ ਘੜੀਆਂ” ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਸ਼ਬਦ ਨੂੰ ਗਾਇਕ ਲੈਲੀ ਖੈਰਾ ਵੱਲੋਂ ਬਾਖੂਬੀ ਦੇ ਨਾਲ ਗਾਇਆ…

Read More

ਚੌਂਕੀ ਇੰਚਾਰਜ ਸੰਦੀਪ ਕੁਮਾਰ ਦੀ ਹੋਈ ਪ੍ਰਮੋਸ਼ਨ ਬਣੇ ਏ ਐਸ ਆਈ

ਨਵਾਂਸ਼ਹਿਰ ਰਾਹੋਂ 22 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਤੁਸ਼ਾਰਗੁਪਤਾ ਨੇ ਚੌਂਕੀ ਇੰਚਾਰਜ ਸੇਖਾ ਮੁਜਾਰਾ ਸੰਦੀਪ ਕੁਮਾਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੇ ਦੱਸਿਆ ਕਿ ਸੰਦੀਪ ਕੁਮਾਰ ਨੂੰ ਤਰੱਕੀ ਦੇ ਕੇ ਸਟਾਰ ਲਾ ਕੇ ਏ ਐਸ ਆਈ ਬਣਾਇਆ ਗਿਆ ਸੰਦੀਪ ਕੁਮਾਰ ਉਦਾਂ ਵੀ ਬਹੁਤ ਮਿਹਨਤ ਕਸ਼ ਇਨਸਾਨ…

Read More

ਗੁਲਪ੍ਰੀਤ ਸਿੰਘ ਔਲਖ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ

ਨਵਾਂਸ਼ਹਿਰ ਰਾਹੋਂ 22 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਅੰਕੁਰਜੀਤ ਸਿੰਘ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦਾ ਤਬਾਦਲਾ ਹੋਣ ਕਰਕੇ ਗੁਲਪ੍ਰੀਤ ਸਿੰਘ ਔਲਖ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਅੱਜ ਚਾਰਜ ਸੰਭਾਲਿਆ ਤੇ ਨਾਲ ਦੀ ਨਾਲ ਜਿਲਾ ਪੱਧਰੀ ਗਣਤੰਤਰ ਦਿਵਸ ਤੇ ਅੱਜ ਪਹਿਲੀ ਰਿਹਸਲ ਵੀ ਕਾਰਵਾਈ ਗਈ…

Read More

ਇਤਿਹਾਸਿਕ ਦਿੱਲੀ ਗੇਟ ਦੀ ਰੈਨੋਵੇਸ਼ਨ ਜਲਦੀ ਕੀਤੀ ਜਾਵੇ:- ਸਿਮਰਨਜੋਤ ਭਾਰਤੀ

ਨਵਾਂਸ਼ਹਿਰ ਰਾਹੋਂ 21 ਜਨਵਰੀ ( ਕੁਲਵਿੰਦਰ ਸਿੰਘ ਰਾਹੋਂ) ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਰਾਹੋਂ ਦੀ ਡਾਕੂਮੈਂਟੇਸ਼ਨ ਅਫ਼ਸਰ ਕੂਮਾਰੀ ਸਿਮਰਨਜੋਤ ਭਾਰਤੀ ਨੇ ਦੱਸਿਆ ਕਿ ਇਤਿਹਾਸਿਕ ਦਿੱਲੀ ਗੇਟ ਰਾਹੋਂ ਦੀ ਰੈਨੋਵੇਸ਼ਨ ਲਈ ਸ਼੍ਰੀਮਤੀ ਨਵਜੋਤ ਕੌਰ ਭਾਰਤੀ ਮਿਊਂਸੀਪਲ ਕੌਂਸਲਰ ਦੇ ਯਤਨਾਂ ਸਦਕਾ ਨਗਰ ਕੌਂਸਲ ਰਾਹੋਂ ਦੀ ਮੀਟਿੰਗ ਮਿਤੀ 05-07-2021 ਦੌਰਾਨ ਏਜੰਡਾ ਪ੍ਰਪੋਜ਼ਲ ਨੰ:-24 ਦੇ ਲੜੀ ਨੰ.6(ਭ) ਅਤੇ…

Read More

ਪੰਜ ਦਿਨਾਂ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਾਰਟੀਫਿਕੇਟ ਵੰਡ ਕੇ ਸਮਾਪਤ ਹੋਇਆ

ਨਵਾਂਸ਼ਹਿਰ ਰਾਹੋਂ 21 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਡਿਵੈਲਪਮੈਂਟ ਪ੍ਰੋਗਰਾਮ 15 ਜਨਵਰੀ ਤੋਂ ਪੂਰੇ ਉਤਸ਼ਾਹ ਨਾਲ ਸ਼ੁਰੂ ਹੋਇਆ ਸੀ, ਜੋ ਅੱਜ ਰਜਿਸਟਰਡ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡ ਕੇ ਸਫਲਤਾਪੂਰਵਕ ਸਮਾਪਤ ਹੋਇਆ।ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਚੌਥਾ ਦਿਨ ਆਫਲਾਈਨ ਮੋਡ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਡਾ. ਅਸੀਮ ਵਸ਼ਿਸ਼ਟ (ਐਸੋਸੀਏਟ ਪ੍ਰੋਫੈਸਰ, ਯੂਨੀਵਰਸਿਟੀ ਸੈਂਟਰ ਫ਼ਾਰ ਰਿਸਰਚ ਐਂਡ ਡਿਵੈਲਪਮੈਂਟ, ਚੰਡੀਗੜ੍ਹ) ਅਤੇ…

Read More

ਡੀਆਈ 65 ਏਸ ਟਰੈਕਟਰ ਦੀ ਪ੍ਰਮੋਸ਼ਨ ਕਰਨ ਵਾਸਤੇ ਸੀ ਜੀ ਐਮ ਖਨੇਜਾ ਪਹੁੰਚੇ

ਨਵਾਂ ਸ਼ਹਿਰ ਰਾਹੋ 21 ਜਨਵਰੀ (ਕੁਲਵਿੰਦਰ ਸਿੰਘ ਰਾਹੋ) ਅੱਜ ਰਠੌਰ ਟਰੈਕਟਰਜ ਨਵਾਂਸ਼ਹਿਰ ਰੋਡ ਰਾਹੋਂ ਵਿੱਚ ਰਵਿੰਦਰ ਸਿੰਘ ਖਨੇਜਾ ਚੀਫ ਗਨਾਰਾ ਸੇਲਜ ਮੈਨੇਜਰ ਆਪਣੇ ਡੀਆਈ 65 ਏਸ ਸ ਟਰੈਕਟਰ ਦੀ ਪ੍ਰਮੋਸ਼ਨ ਕਰਨ ਵਾਸਤੇ ਆਏ ਸਨ ਉਹਨਾਂ ਨੇ ਦੱਸਿਆ ਕਿ ਸਾਡੇ ਟਰੈਕਟਰ ਵਿਚ ਬਹੁਤ ਵਿਸ਼ੇਸ਼ਤਾਈਆਂ ਹਨ ਜਿਵੇਂ ਕਿ ਦੂਜੇ ਟਰੈਕਟਰਾਂ ਨਾਲੋਂ ਰਿਪੇਅਰ ਘੱਟ ਹੈ ਅਤੇ ਦੂਜੇ ਟਰੈਕਟਰਾਂ…

Read More

ਦਰਬਾਰ ਬਾਪੂ ਕੁੰਭ ਦਾਸ ਜੀ ਰੱਬ ਜੀ ਮਹਾਰਾਜ ਜੀ ਦੇ ਦਰਬਾਰ ਤੇ ਵਿਸ਼ਾਲ ਮੇਲਾ ਤੇ ਭੰਡਾਰਾ ਕਰਵਾਇਆ ਜਾਵੇਗਾ

ਗਾਇਕ ਮਹੇਸ਼ ਸਾਜਨ ਨੀਸ਼ਾ ਬਾਨੋ ਤੇ ਸਮੀਰ ਨੇ ਬੰਨਿਆ ਰੋਗਅੱਜ ਲੱਗੀਆ ਰੋਣਕਾ ਜੀ ਬਾਪੂ ਕੁੰਭ ਦਾਸ ਦੇ ਵੇੜੇ ਤੇ ਝੂਮੇ ਨਵਾਂਸ਼ਹਿਰ ਰਾਹੋਂ 20 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਮੂਸਾਪੁਰ ਰੋਡ ਡੀਏਵੀ ਸਕੂਲ ਦੀ ਬੈਕ ਸਾਈਡ ਬਾਪੂ ਕੁੰਭ ਦਾਸ ਨਗਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਮੇਲਾ ਤੇ ਭੰਡਾਰਾ ਧੂਮਧਾਮ ਦੇ ਨਾਲ ਕਰਵਾਇਆ ਗਿਆ।…

Read More