ਸਾਂਝੇ ਮਜ਼ਦੂਰ ਮੋਰਚੇ ਵਲੋਂ ਡੀ ਸੀ ਦਫ਼ਤਰ ਅੱਗੇ ਧਰਨਾ

ਨਵਾਂਸ਼ਹਿਰ ਰਾਹੋਂ 7 ਜਨਵਰੀ (ਕੁਲਵਿੰਦਰ ਸਿੰਘ ਰਾਹੋਂ ) ਅੱਜ ਸਾਂਝਾ ਮਜ਼ਦੂਰ ਮੋਰਚਾ ਦੇ ਸੱਦੇ ਤੇ ਪੇਂਡੂ ਅਤੇ ਖ਼ੇਤ ਮਜ਼ਦੂਰ ਜਥਬੰਦੀਆਂ ਵਲੋਂ ਮਗਨਰੇਗਾ ਖਤਮ ਕਰਨ , ਬਿਜਲੀ ਸੋਧ ਬਿੱਲ 2025, ਚਾਰ ਲੇਬਰ ਕੋਡ ਲਾਗੂ ਕਰਨ ਦੇ ਵਿਰੋਧ ਵਿਚ ਡੀ ਸੀ ਦਫਤਰ ਨਵਾਂਸ਼ਹਿਰ ਅੱਗੇ ਧਰਨਾ ਦਿੱਤਾ ਗਿਆ।ਇਸ ਧਰਨੇ ਨੂੰ ਸੰਬੋਧਨ ਕਰਦਿਆਂ , ਪੀ ਐਮ ਯੂ ਦੇ ਸੂਬਾ…

Read More

ਬੁੱਢਾਪਾ ਅਤੇ ਵਿਧਵਾ ਪੈਨਸ਼ਨ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ:- ਸਿਮਰਨਜੋਤ ਕੌਰ ਭਾਰਤੀ

ਨਵਾਂਸ਼ਹਿਰ ਰਾਹੋਂ 07 ਜਨਵਰੀ,(ਕੁਲਵਿੰਦਰ ਸਿੰਘ ਰਾਹੋਂ) ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਦੀ ਡਾਕੂਮੈਂਟੇਸ਼ਨ ਅਫ਼ਸਰ ਕੂਮਾਰੀ ਸਿਮਰਨਜੋਤ ਕੌਰ ਭਾਰਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦਿੱਤੀ ਜਾ ਰਹੀ ਬੁੱਢਾਪਾ ਅਤੇ ਵਿਧਵਾ ਪੈਨਸ਼ਨ ਸਕੀਮ ਦੀ ਰਾਸ਼ੀ ਪਿਛਲੇ 3 ਮਹੀਨਿਆਂ ਤੋਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਨਹੀਂ ਆ ਰਹੀ…

Read More

ਸੂਬਾ ਪੱਧਰੀ ਸੱਦੇ ‘ਤੇ ਮਜ਼ਦੂਰਾਂ ਨੇ ਲਾਇਆ ਡੀ ਸੀ ਜਲੰਧਰ ਦੇ ਦਫ਼ਤਰ ਅੱਗੇ ਧਰਨਾ

ਕੇਂਦਰ ਤੇ ਸੂਬਾ ਸਰਕਾਰ ਨੂੰ ਦੱਸਿਆ ਮਜ਼ਦੂਰ ਵਿਰੋਧੀ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ ਜਲੰਧਰ:06 ਜਨਵਰੀ,( ) ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਉੱਤੇ ਅੱਜ ਇੱਥੇ ਡੀ ਸੀ ਦਫ਼ਤਰ ਜਲੰਧਰ ਅੱਗੇ ਧਰਨਾ ਲਾਕੇ, ਮਜ਼ਦੂਰ ਜਥੇਬੰਦੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ…

Read More

7 ਜਨਵਰੀ ਦੇ ਡੀ ਸੀ ਦਫਤਰ ਅੱਗੇ ਧਰਨੇ ਦੀਆਂ ਤਿਆਰੀਆਂ ਮੁਕੰਮਲ – ਸਨਾਵਾ 

ਨਵਾਂਸ਼ਹਿਰ ਰਾਹੋਂ 6 ਜਨਵਰੀ (ਕੁਲਵਿੰਦਰ ਸਿੰਘ ਰਾਹੋਂ    ) ਕੇਂਦਰ ਦੀ ਮੋਦੀ ਸਰਕਾਰ ਵਲੋਂ  ਮਗਨਰੇਗਾ ਖਤਮ ਕਰਕੇ ਨਵੇਂ ਲਿਆਂਦੇ ਕਾਨੂੰਨ ਵਿਕਸਤ ਭਾਰਤ ਜੀ ਰਾਮ ਜੀ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈਕੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡੀ ਸੀ ਦਫਤਰ ਨਵਾਂਸ਼ਹਿਰ ਅੱਗੇ 7 ਜਨਵਰੀ ਨੂੰ 11 ਵਜੇ ਦਿੱਤੇ ਜਾ ਰਹੇ ਜਿਲਾ ਪੱਧਰੀ ਧਰਨੇ ਦੀਆਂ ਤਿਆਰੀਆਂ ਮੁਕੰਮਲ ਕਰ…

Read More

ਏਕ ਓਂਕਾਰ ਸੇਵਾ ਸੋਸਾਇਟੀ ਨੇ ਜ਼ਖਮੀ ਗਾਂ ਨੂੰ ਇਲਾਜ ਤੋਂ ਬਾਅਦ ਪਹੁੰਚਾਇਆ ਗਊਸ਼ਾਲਾ

ਨਵਾਂਸ਼ਹਿਰ ਰਾਹੋਂ 06 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਮਾਨਵਤਾ ਅਤੇ ਹਮਦਰਦੀ ਦੀ ਇੱਕ ਮਿਸਾਲ ਕਾਇਮ ਕਰਦੇ ਹੋਏ, ਏਕ ਓਂਕਾਰ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਨਾ ਸਿਰਫ਼ ਸੜਕ ‘ਤੇ ਜ਼ਖਮੀ ਮਿਲੀ ਇੱਕ ਅਵਾਰਾ ਗਾਂ ਦਾ ਇਲਾਜ ਕੀਤਾ, ਸਗੋਂ ਬਿਹਤਰ ਦੇਖਭਾਲ ਲਈ ਉਸਨੂੰ ਗਊਸ਼ਾਲਾ ਵਿੱਚ ਵੀ ਲੈ ਗਏ। ਸੋਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ…

Read More

ਯੂਕੋ ਬੈਂਕ ਦੇ 84ਵੇੰ ਸਥਾਪਨਾ ਦਿਵਸ ਤੇ ਚੰਡੀਗੜ੍ਹ ਰੋਡ ਤੇ ਬੈਂਕ ਤਬਦੀਲ 

ਨਵਾਂਸ਼ਹਿਰ ਰਾਹੋਂ 06 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਯੂਕੋ ਬੈਂਕ ਦੇ 84ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ, ਬੰਗਾ ਰੋਡ ‘ਤੇ ਸਥਿਤ ਯੂਕੋ ਬੈਂਕ ਨਵਾਂਸ਼ਹਿਰ ਸ਼ਾਖਾ ਨੂੰ ਆਪਣੇ ਪੁਰਾਣੇ ਅਹਾਤੇ ਵਿੱਚ 45 ਸਾਲਾਂ ਦੀ ਸਫਲ ਸੇਵਾ ਤੋਂ ਬਾਅਦ, ਜੀਏਵੀ ਸਾਈਂ ਟਾਵਰਜ਼, ਚੰਡੀਗੜ੍ਹ ਰੋਡ ‘ਤੇ ਤਬਦੀਲ ਕਰ ਦਿੱਤਾ ਗਿਆ। ਯੂਕੋ ਬੈਂਕ ਲੁਧਿਆਣਾ ਜ਼ੋਨ ਦੀ ਡਿਪਟੀ ਰੀਜਨਲ ਹੈੱਡ ਅਤੇ ਮਾਸਟਰ…

Read More

ਚਾਈਨਾ ਡੋਰ ਖਿਲਾਫ਼ ਸਖ਼ਤੀ: ਵੇਚਣ ਵਾਲਿਆਂ ’ਤੇ ਹੋਵੇਗੀ ਸਖਤ ਕਾਰਵਾਈ ਜਾਣਗੇ ਸਲਾਖਾਂ ਪਿੱਛੇ–ਗੌਰਵ ਗਾਬਾ 

ਨਵਾਂਸ਼ਹਿਰ ਰਾਹੋਂ ,06 ਜਨਵਰੀ,(ਕੁਲਵਿੰਦਰ ਸਿੰਘ ਰਾਹੋਂ) ਪੰਜਾਬ ਵਿੱਚ ਕਈ ਘਰਾਂ ਦੇ ਚਿਰਾਗ ਬੁਝਾਉਣ ਵਾਲੀ ਚਾਈਨਾ ਡੋਰ ‘ਤੇ ਐਕਸ਼ਨ ਲੈਂਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਗੌਰਵ ਗਾਬਾ ਨੇ ਕਿਹਾ ਕਿ ਉਹ ਤੇ ਉਸ ਦੇ ਸਾਥੀ ਹੁਣ  ਸਖ਼ਤੀ ਦੇ ਨਾਲ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ   ਤਾੜਨਾ ਕੀਤੀ ਹੈ।ਉਨ੍ਹਾਂ ਕਿਹਾ ਕਿ ਚਾਈਨਾ…

Read More

63 ਅਖੰਡ ਪਾਠ ਸਾਹਿਬਾਂ ਜੀ ਦੇ ਭੋਗ ਪਾ ਕੇ ਮਾਘੀ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ

ਨਵਾਂ ਸ਼ਹਿਰ ਰਾਹੋਂ 03 ਜਨਵਰੀ (ਕੁਲਵਿੰਦਰ ਸਿੰਘ ਰਾਹੋ ):- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਪ ਅਸਥਾਨ ਮੰਦਿਰ ਬਾਬਾ ਸ੍ਰੀ ਚੰਦ ਜੀ ਉਦਾਸੀਨ ਗੁਰਦੁਆਰਾ ਟਾਹਲੀ ਸਾਹਿਬ ਗੜਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਬੜੀ ਸ਼ਰਧਾ ਤੇ ਚਾਵਾਂ ਨਾਲ ਧੂਮ ਧਾਮ ਨਾਲ ਮਿਤੀ 14 ਜਨਵਰੀ ਤਿੰਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ l ਇਸ ਮੌਕੇ ਤੇ ਪ੍ਰੈਸ…

Read More

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਟਾ ਕਲਾਂ ”ਚ ਸਜਾਇਆ ਗਿਆ ਨਗਰ ਕੀਰਤਨ।

ਨਵਾਂਸ਼ਹਿਰ ਰਾਹੋਂ, 5 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਸਰਬੰਸਦਾਨੀ ਸਾਹਿਬ-ਏ-ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧੀ ਅੱਜ ਗੁਰਦੁਆਰਾ ਅਮਰ ਚਰਨ ਸਿੱਖ ਸੰਗਤ ਭਾਰਟਾ ਕਲਾਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ…

Read More

ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਅੜਿੱਕੇ

ਨਵਾਂਸ਼ਹਿਰ ਰਾਹੋਂ 05 ਜਨਵਰੀ (ਕੁਲਵਿੰਦਰ ਸਿੰਘ ਰਾਹੋਂ):- ਨਸ਼ੇ ਦੀਆਂ 30 ਗੋਲੀਆਂ ਨਾਲ ਦੋਸ਼ੀ ਕਾਬੂ ਪੁਲਿਸ ਥਾਣਾ ਰਾਹੋ ਦੇ ਐਸਐਚਓ ਵਰਿੰਦਰ ਕੁਮਾਰ ਦੀ ਅਗਵਾਈ ਵਿੱਚ ਨਵਾਂ ਸ਼ਹਿਰ ਰੋਡ ਨੇੜੇ ਸੂਰਜ ਕੁੰਡ ਵਿਖੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਨਾਕਾ ਲਾਇਆ ਗਿਆ ਸੀ ਇਸ ਮੌਕੇ ਇਕ ਨੋਜਵਾਨ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਦੀ ਗੱਡੀ ਨੂੰ ਦੇਖ…

Read More