Headlines

ਪੰਜਾਬ ਪ੍ਰੈੱਸ ਕਲੱਬ ਵੱਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਪਰਚਿਆਂ ਦੀ ਸਖ਼ਤ ਨਿੰਦਾ

ਜਲੰਧਰ, 2 ਜਨਵਰੀ (ਪਰਮਿੰਦਰ ਸਿੰਘ ): ਪੰਜਾਬ ਪ੍ਰੈੱਸ ਕਲੱਬ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਖ਼ਿਲਾਫ਼ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ਼.ਆਈ.ਆਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕਲੱਬ ਦੀ ਗਵਰਨਿੰਗ ਕੌਂਸਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਕਿ ਪੱਤਰਕਾਰਾਂ ਖ਼ਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ, ਜਿਸਨੂੰ ਕਿਸੇ ਵੀ ਕੀਮਤ ’ਤੇ…

Read More

ਧਾਰਮਿਕ ਸਮਾਗਮ ਸਾਡੀ ਸ਼ਰਧਾ ਤੇ ਆਸਥਾ ਦੇ ਪ੍ਰਤੀਕ : ਮੋਹਿੰਦਰ ਭਗਤ

ਜਾਤ-ਧਰਮ ਤੋਂ ਉੱਪਰ ਉਠਕੇ ਸਾਨੂੰ ਮਾਨਵਤਾ ਦੇ ਅਧਾਰ ਲਈ ਕਰਨੇ ਚਾਹੀਦੇ ਹਨ ਕੰਮ :- ਸੁਭਾਸ਼ ਗੋਰੀਆ ਜਲੰਧਰ 02 ਜਨਵਰੀ (ਹਰਸ਼ ਸ਼ਰਮਾ ):- ਜਲੰਧਰ ਵੈਸਟ ਵਿੱਚ ਪੈਂਦੇ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ ਵਿੱਖੇ ਹਜ਼ਰਤ ਮੀਆਂ ਸਨੈਤ ਵਲੀ ਸੈਅਦ ਸਾਹਿਬ ਜੀ ਦਰਬਾਰ ਦੇ ਮੁੱਖ ਸੇਵਾਦਾਰ ਸੰਤ ਸਮਾਜ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਦੇ ਜ਼ਿਲਾ ਪ੍ਰਧਾਨ ਸੰਤ ਦੇਵ ਰਾਜ ਪੱਪੂ…

Read More

ਪੰਜਾਬ ਦੀ ਮੋਜੂਦਾ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਮਾਰੂ ਨੀਤੀਆਂ ਪ੍ਰਤੀ ਬਣੀ ਮੋਹਰੀ

ਸਾਲ ਬੀਤਣ ਤੇ ਵੀ ਮੁਲਾਜ਼ਮਾਂ ਨੂੰ ਨਹੀਂ ਦੇ ਸਕੀ ਮਹਿੰਗਾਈ ਭੱਤੇ ਦੀ ਕਿਸ਼ਤ – ਸੁਖਵਿੰਦਰ ਸਿੰਘ ਚਾਹਲ ਜਲੰਧਰ 01 ਜਨਵਰੀ (ਪਰਮਿੰਦਰ ਸਿੰਘ ) – ਪੰਜਾਬ ਦੀ ਮੂਜੋਦਾ ਭਗਵੰਤ ਮਾਨ ਸਰਕਾਰ ਨੇ ਮੋਜੂਦਾ ਬੀਤੇ ਸਾਲ 2025 ਵਿੱਚ ਇੱਕ ਅਜਿਹਾ ਰਿਕਾਰਡ ਬਣਾਇਆ ਹੈ। ਜੋ ਪੰਜਾਬ ਦੇ ਮੁਲਾਜ਼ਮਾਂ ਨੇ ਸੋਚਿਆ ਵੀ ਸੀ। ਪੰਜਾਬ ਭਰ ਦੇ ਲੱਗਭਗ 6 ਲੱਖ…

Read More

ਮੈਡੀਕਲ ਪ੍ਰੈਕਟੀਸ਼ਨਰ ਮੁਕੰਦਪੁਰ ਰਜਿ 295 ਅਤੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ

ਨਵਾਂਸ਼ਹਿਰ ਰਾਹੋਂ 30 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਲਾਇਨਜ਼ ਕਲੱਬ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ ਪੀ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ, ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਅਤੇ ਲਾਇਨਜ ਕਲੱਬ ਬੰਗਾ ਸਿਮਰਨ ਦੇ ਸਮੂਹ ਲਾਇਨ ਮੈਂਬਰਾਂ ਦੇ ਸਹਿਯੋਗ ਦੇ ਨਾਲ ਸੇਵਾ ਕਾਰਜਾਂ ਦੀ ਲੜੀ ਨੂੰ ਅਗੇ…

Read More

ਮਨਰੇਗਾ ਬੰਦ ਹੋਣ ਨਾਲ ਵਿੱਤੀ ਸਾਲ 26/27 ਵਿਚ ਜ਼ਬਰਦਸਤ ਝਟਕਾ ਲੱਗੇਗਾ

ਨਵਾਂਸ਼ਹਿਰ ਰਾਹੋਂ 30 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਨੈਸ਼ਨਲ ਲੇਬਰ ਔਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਕਨਵੀਨਰ ਬਲਦੇਵ ਭਾਰਤੀ ਨੇ ਪਿੰਡ ਕਰਿਆਮ ਵਿਖੇ ਮਨਰੇਗਾ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਦੇਸ਼ ਦੀ ਲੋਕਤੰਤਰੀ ਭਾਵਨਾ ਨੂੰ ਸੱਟ ਮਾਰਨ ਵਾਲੇ ਇਸ ਨਵੇਂ ਬਿੱਲ ‘ਵਿਕਸਤ ਭਾਰਤ ਗ੍ਰੰਟੀ ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ…

Read More

ਸੰਯੁਕਤ ਕਿਸਾਨ ਮੋਰਚਾ ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਨੇ ਟਰੈਕਟਰ ਮਾਰਚ ਕੱਢਿਆ

ਨਵਾਂਸ਼ਹਿਰ ਰਾਹੋਂ 30 ਦਸੰਬਰ (ਕੁਲਵਿੰਦਰ ਸਿੰਘ ਰਾਹੋਂ)ਅੱਜ ਸੰਯੁਕਤ ਕਿਸਾਨ ਮੋਰਚਾ,ਮੁਲਾਜ਼ਮ ਅਤੇ ਮਜ਼ਦੂਰ ਜਥਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ।ਇਹ ਮਾਰਚ ਪਿੰਡ ਮਹਿਰਮ ਪੁਰ ਦੀ ਗਰਾਉਡ ਤੋਂ ਸ਼ੁਰੂ ਹੋਕੇ,ਮੱਲਪੁਰ, ਧਰਮਕੋਟ, ਹੰਸਰੋਂ,ਹਿਆਲਾ ਪਿੰਡਾਂ ਵਿੱਚੋਂ ਹੋਕੇ ਨਵਾਂਸ਼ਹਿਰ ਪੁੱਜਾ ਜਿੱਥੋਂ ਕਰੀਹਾ , ਕਰਿਆਮ , ਘਟਾਰੋਂ ਪਿੰਡਾਂ ਵਿਚੋਂ ਲੰਘਦਾ ਹੋਇਆ ਪਿੰਡ ਸਕੋਹ ਪੁਰ ਵਿਖੇ ਸਮਾਪਤ ਹੋਇਆ।ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ…

Read More

ਧੁੰਦ ਪ੍ਰਤੀ ਸਾਵਧਾਨੀਆਂ ਵਰਤਣ ਦੀ ਲੋੜ ਹੈ

ਨਵਾਂਸ਼ਹਿਰ/ਰਾਹੋ 29 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਦੇਸ਼ ਭਰ ਵਿੱਚ ਪੈ ਰਹੀ ਭਿਆਨਕ ਸੀਤ ਲਹਿਰ ਕਾਰਨ ਠੰਡ ਦੇ ਪੂਰੀ ਤਰਾਂ ਮਨੁੱਖੀ ਜੀਵਨ ਪ੍ਰਭਾਵਿਤ ਕਰਕੇ ਇਹਰੱਖ ਦਿੱਤਾ ਹੈ ਅੱਜ ਰਾਹੋ ਵਿੱਚ ਠੰਡ ਕਾਰਨ ਪਾਰਾ 4 ਡਿਗਰੀ ਤੱਕ ਪਹੁੰਚ ਚੁੱਕਾ ਹੈ ਜਦਕਿ ਭਵਿੱਖ ਬਾਣੀ ਪੈ ਰਹੀ ਠੰਡ ਵਿੱਚ ਅਜੇ ਕੋਈ ਗਿਰਾਵਟ ਆਉਣ ਦੀ ਉਮੀਦ ਨਹੀਂ ਹੈ ਪੇਂਡੂ ਖੇਤਰਾਂ…

Read More

ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਾਇਆ

ਨਵਾਂਸ਼ਹਿਰ ਰਾਹੋਂ 28 ਦਸੰਬਰ (ਕੁਲਵਿੰਦਰ ਸਿੰਘ ਰਾਹੋੰ) ਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਮਾਤਾ ਗੁੱਜਰ ਕੌਰ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਿਜਦਾ ਕਰਦੇ ਹੋਏ ਜਾਡਲਾ ਰੋਡ ਸਥਿਤ ਰਾਹੋਂ ਪੁਲਿਸ ਨਾਕੇ ਦੇ ਕੋਲ ਦੁਕਾਨਦਾਰਾ ਵੱਲੋ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਦੁੱਧ ਦਾ ਲੰਗਰ ਲਾਇਆ ਗਿਆ। ਇਸ ਮੋਕੇ ਨਗਰ ਕੋਸਲ ਰਾਹੋਂ ਦੇ ਸਾਬਕਾ ਪ੍ਧਾਨ ਅਤੇ ਮੌਜੂਦਾ ਕੋਸਲਰ ਹੇਮੰਤ…

Read More

ਸੁਰੀਲਾ ਗਾਇਕ ਮਾਇਕ ਵਾਸ਼ਿੰਗਟਨ     

ਨਵਾਂਸ਼ਹਿਰ ਰਾਹੋਂ 28 ਦਸੰਬਰ ( ਕੁਲਵਿੰਦਰ ਸਿੰਘ ਰਾਹੋਂ): – ਇਸਨਾਨ ਆਪਣੇ ਜੀਵਨ ਵਿਚ ਜੇਕਰ ਮਿਹਨਤ ਅਤੇ ਲਗਨ ਨਾਲ ਕੋਈ ਵੀ ਕੰਮ ਕਰਦਾ ਹੈ ਤਾਂ ਸਫਲਤਾ ਇਕ ਦਿਨ ਉਸਦੇ ਕਦਮ ਜਰੂਰ ਚੁੰਮਦੀ ਹੈ। ਇਸੀ ਧਾਰਨਾ ਨੂੰ ਮਨ ਵਿਚ ਲੈ ਕੇ ਅੱਗੇ ਵਧ ਰਿਹਾ ਹੈ ਅਮਰੀਕਾ ਵਸਦਾ ਜਿਲ੍ਹਾ ਹੁਸ਼ਿਆਰਪੁਰ ਦਾ ਜੰਮਪਲ ਮਾਇਕ ਵਾਸ਼ਿੰਗਟਨ। ਉਹ ਦਸਦਾ ਹੈ ਕਿ ਬਚਪਨ ਵਿਚ…

Read More

ਰਾਹੋਂ ਤੋਂ ਮਾਛੀਵਾੜਾ ਤੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੈਦਲ ਯਾਤਰਾ ਕੱਢੀ 

ਦਸਮੇਸ ਪਿਤਾ ਦੇ ਪਰਿਵਾਰ ਦੀ ਕੁਰਬਾਨੀ ਨੂੰ ਕਦੇ ਭੁਲਾਇਆ  ਨਹੀ ਜਾ ਸਕਦਾ – ਡਾ. ਨਛੱਤਰ ਪਾਲ  ਨਵਾਂਸ਼ਹਿਰ ਰਾਹੋਂ 28 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਸਰਬੰਸ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮਹੱਲਾ ਦਿਵਾਨਿਆ ਰਾਹੋਂ ਤੋਂ ਡਾ. ਨਛੱਤਰ ਪਾਲ, ਵਿਧਾਇਕ ਨਵਾਂਸ਼ਹਿਰ ਦੀ ਅਗਵਾਈ ਹੇਠ…

Read More