ਪਿੰਡ ਕਾਹਲੋਂ ਵਿਖੇ ਐਚ.ਐਸ.ਬੀ. ਐਗਰੋਇੰਡੀਟਰੀਜ਼ ਦੀ 150 ਟਨ ਸਮਰੱਥਾ ਵਾਲੀ ਫਲੋਰ ਮਿਲ ਦੇ ਨਿਰਮਾਣ ਕਾਰਜ ਦੀ ਆਰੰਭਤਾ
ਨਵਾਂਸ਼ਹਿਰ/ਰਾਹੋਂ 23 ਦਸੰਬਰ (ਕੁਲਵਿੰਦਰ ਸਿੰਘਰਾਹੋਂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਕਾਰੋਬਾਰੀ ਸ. ਹਰਦੇਵ ਸਿੰਘ ਕਾਹਮਾ ਦੀ ਅਗਵਾਈ ਵਾਲੀ ਕੰਪਨੀ ਐਚ.ਐਸ.ਬੀ. ਐਗਰੋਇੰਡੀਟਰੀਜ਼ ਵੱਲੋਂ ਪਿੰਡ ਕਾਹਲੋਂ ਵਿਖੇ 150 ਟਨ ਰੋਜ਼ਾਨਾ ਸਮਰੱਥਾ ਵਾਲੀ ਫਲੋਰ ਮਿੱਲ ਦੇ ਨਿਰਮਾਣ ਕਾਰਜ ਦੀ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋਈ । ਇਸ ਮੌਕੇ ਬੀਬੀ ਜੋਗਿੰਦਰ ਕੌਰ…
