ਪੰਜਾਬ ਪ੍ਰੈੱਸ ਕਲੱਬ ਦੇ ਵਿਹੜੇ ਅੱਜ ਨਵੀਂ ਚੁਣੀ ਟੀਮ ਦਾ ਕਲੱਬ ਦੇ ਜਨਰਲ ਮੈਨੇਜ਼ਰ ਵੱਲੋਂ ਹੋਇਆ ਰਸਮੀ ਸਵਾਗਤ

ਪਹਿਲੀ ਟੀਮ ਦੇ ਕੰਮਾਂ ਦੀ ਹੋਈ ਸ਼ਲਾਘਾ ਜਲੰਧਰ, 20 ਦਸੰਬਰ(ਪਰਮਿੰਦਰ ਸਿੰਘ ) ਪ੍ਰੈੱਸ ਕਲੱਬ ਦੀਆਂ ਮਿਤੀ 15 ਦਸੰਬਰ ਨੂੰ ਹੋਈਆਂ ਚੋਣਾਂ ਵਿੱਚ ਨਵੀਂ ਚੁਣੀ ਗਵਰਨਿੰਗ ਕੌਂਸਿਲ ਅੱਜ ਪਹਿਲੀ ਮੀਟਿੰਗ ਲਈ ਇਕੱਤਰ ਹੋਈ। ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਅਤੇ ਸਮੁੱਚੀ ਟੀਮ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਰਸਮੀ ਤੌਰ…

Read More

ਸੰਘਰਸ਼ ਹੀ ਜ਼ਿੰਦਗੀ ਹੈ ਆਖਰੀ ਪਲਾਂ ਤੱਕ ਸੰਘਰਸ਼ ਕਰਦੇ ਰਹੋ

ਪੰਜਾਬ ਪੈਨਸ਼ਨ ਯੁਨੀਅਨ ਵੱਲੋਂ ਬਿਜਲੀ ਸੋਧ ਬਿੱਲ ,ਲੇਬਰ ਲਾਅ ਨੂੰ ਚਾਰ ਕੋਡ ਚ,ਵੰਡਣ,ਮਨਰੇਗਾ ਦਾ ਨਾਂ ਬਦਲਣ ਦੀ ਸਖ਼ਤ ਨਿਖੇਧੀ ਸੂਬਾਈ ਪੈਨਸ਼ਨ-ਡੇ ਮੋਗਾ ਵਿਖੇ ਮੇਹਟਿਆਣਾ /ਜਲੰਧਰ 19 ਦਸੰਬਰ (ਜਗਤਾਰ ਸਿੰਘ ਭੂੰਗਰਨੀ/ਰਾਜੇਸ਼ ਥਾਪਾ )ਪੰਜਾਬ ਪੈਨਸ਼ਨ ਯੂਨੀਅਨ ਬ੍ਰਾਂਚ ਜਿਲ੍ਹਾ ਜਲੰਧਰ ਦੀ ਮਹੀਨਾ ਵਾਈਜ ਮੀਟਿੰਗ ਸਾਥੀ ਪ੍ਰਦੀਪ ਕੁਮਾਰ, ਸਾਥੀ ਅਵਤਾਰ ਸਿੰਘ ਵਿਰਕ ਤੇ ਸਾਥੀ ਮੋਹਨ ਸਿੰਘ ਜੀ ਦੀ ਪ੍ਰਧਾਨਗੀ…

Read More

ਪਿੰਡ ਭੁੰਗਰਨੀ ਵਿਖੇ ਮੁਫ਼ਤ ਕੈਂਸਰ ਅਤੇ ਅੱਖਾਂ ਦੀ ਜਾਂਚ ਅਤੇ ਜਾਗਰੂਕਤਾ ਮੈਡੀਕਲ ਕੈਂਪ 25 ਦਸੰਬਰ,ਨੂੰ ਸਵੇਰੇ 10-00 ਤੋਂ ਸ਼ਾਮ 4-00 ਤੱਕ :- ਡਾ. ਏ. ਐਸ. ਬਲਗੀਰ

ਮੇਹਟਿਆਣਾ 19 ਦਸੰਬਰ (ਜਗਤਾਰ ਸਿੰਘ ਭੂੰਗਰਨੀ):- ਪਿੰਡ ਭੁੰਗਰਨੀ ਵਿਖੇ ਇੱਕ ਮੁਫ਼ਤ ਕੈਂਸਰ ਅਤੇ ਅੱਖਾਂ ਦੀ ਜਾਂਚ ਦਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਬਾਰੇ ਜਾਣਕਾਰੀ ਦਿੰਦਿਆਂ ਮਾਤਾ ਰਾਮ ਕੌਰ ਵਿਰਾਸਤ ਕੇਂਦਰ ਭੁੰਗਰਨੀ (ਹੁਸ਼ਿਆਰਪੁਰ ) ਦੇ ਸੰਸਥਾਪਕ: ਡਾ. ਅਮਰਜੀਤ ਸਿੰਘ ਬਲਗੀਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੈਡੀਕਲ ਕੈਂਪ ਵਰਲਡ ਕੈਂਸਰ ਕੇਅਰ – ਯੂ…

Read More

ਮਗਨਰੇਗਾ ਦੇ ਖ਼ਾਤਮੇ ਦੇ ਮਨੂੰਵਾਦੀ ਹੱਲੇ ਦਾ ਤਿੱਖਾ ਵਿਰੋਧ ਕਰੋ : ਦੀਪਕ ਠਾਕੁਰ

ਪਿੰਡ -ਪਿੰਡ ਮੋਦੀ ਸਰਕਾਰ ਅਤੇ ਆਰ ਐੱਸ ਐੱਸ -ਭਾਜਪਾ ਦੇ ਪੁਤਲੇ ਫੂਕੋ: ਪੰਡੋਰੀ ਜਲੰਧਰ ;19 ਦਸੰਬਰ (ਪਰਮਿੰਦਰ ਸਿੰਘ )- “ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਦੀ ਮੋਦੀ ਸਰਕਾਰ ਨੇ ਮੁਸ਼ਕਿਲ ਨਾਲ ਜੂਨ ਗੁਜਾਰਾ ਕਰਦੇ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਨੂੰ ਸੀਮਤ ਦਿਨਾਂ ਲਈ ਗਰੰਟੀ ਸ਼ੁਦਾ ਰੁਜ਼ਗਾਰ ਦੇਣ ਵਾਲੇ ਮਗਨਰੇਗਾ ਕਾਨੂੰਨ ਦਾ ਸਿਰਫ ਨਾਂ ਹੀ ਨਹੀਂ ਬਦਲ ਕੇ “ਵਿਕਸਿਤ…

Read More

ਨਵੇਂ ਸਾਲ ਦਾ ਪ੍ਰੋਗਰਾਮ “ਮਹਿਕਾਂ 2026 ਦੀਆਂ” ਦਰਸ਼ਕਾਂ ਦੀ ਹਾਜ਼ਰੀ ਵਿੱਚ ਰਿਕਾਰਡ ਹੋਵੇਗਾ

ਹੰਸ ਰਾਜ ਹੰਸ ਹੋਣਗੇ ਮੁੱਖ ਗਾਇਕ-ਦੂਰਦਰਸ਼ਨ ਵਲੋਂ ਦਰਸ਼ਕਾਂ ਨੂੰ ਖੁੱਲ੍ਹਾ ਸੱਦਾ ਜਲੰਧਰ 17 ਦਸੰਬਰ( ਪਰਮਿੰਦਰ ਸਿੰਘ ) ਦੂਰਦਰਸ਼ਨ ਜਲੰਧਰ ਵੱਲੋਂ ਨਵੇਂ ਸਾਲ ਦੀ ਪੂਰਵ ਸੰਧਿਆ ਉੱਤੇ 31 ਦਸੰਬਰ ਦੀ ਰਾਤ ਨੂੰ 9 ਵਜੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ “ਮਹਿਕਾਂ 2026 ਦੀਆਂ” ਵਿੱਚ ਇਸ ਵਾਰ ਸ਼ਾਮਿਲ ਹੋਣ ਵਾਲੇ ਗਾਇਕਾਂ ਵਿੱਚ ਪਦਮਸ਼੍ਰੀ ਹੰਸ ਰਾਜ ਹੰਸ ਦਰਸ਼ਕਾਂ ਦੀ ਖਿੱਚ…

Read More

ਪੈਨਸ਼ਨਰ ਦਿਵਸ ਤੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ

ਜਲੰਧਰ 17 ਦਸੰਬਰ (ਪਰਮਿੰਦਰ ਸਿੰਘ ) ਪੰਜਾਬ ਰਿਟਾਇਰਡ ਮਿਊਸਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ ਵਲੋਂ ਸ੍ਰੀ ਪ੍ਰੇਮ ਨਾਥ ਜੀ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਦਿਵਸ ਸ੍ਰੀ ਭਗਵਾਨ ਵਾਲਮੀਕਿ ਆਸ਼ਰਮ ਗੁਰਾਇਆ ਵਿਚ ਮਨਾਇਆ ਗਿਆ। ਸਮਾਗਮ ਦੇ ਸ਼ੁਰੂ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜੇ ਦੇ ਗਏ ਮਿਊਸਪਲ ਪੈਨਸ਼ਨਰਾਂ ਨੂੰ ਅਤੇ ਚੋਣ ਡਿਊਟੀ ਤੇ ਜਾ ਰਹੇ ਅਧਿਆਪਕ ਪਤੀ ਪਤਨੀ ਦੀ ਸੜਕ ਹਾਦਸੇ…

Read More

ਜਸਪ੍ਰੀਤ ਸਿੰਘ ਸੈਣੀ ਚੁਣੇ ਗਏ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਨਵੇਂ ਪ੍ਰਧਾਨ

ਪ੍ਰੋਗਰੈਸਿਵ ਮੀਡੀਆ ਮੰਚ ਦੀ ਹੂੰਝਾ ਫੇਰ ਜਿੱਤ-ਤਿੰਨ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਜਿੱਤੇ ਪ੍ਰਧਾਨ ਤੇ ਜਨਰਲ ਸਕੱਤਰ ਸਮੇਤ ਸਾਰੇ 9 ਅਹੁਦਿਆਂ ‘ਤੇ ਮੰਚ ਦੇ ਉਮੀਦਵਾਰਾਂ ਦਾ ਕਬਜ਼ਾ ਜਲੰਧਰ, 15 ਦਸੰਬਰ (ਪਰਮਿੰਦਰ ਸਿੰਘ ) ਅਦਾਰਾ ‘ਅਜੀਤ’ ਦੇ ਸਮਾਚਾਰ ਸੰਪਾਦਕ ਤੇ ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰ ਜਸਪ੍ਰੀਤ ਸਿੰਘ ਸੈਣੀ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਨਵੇਂ ਪ੍ਰਧਾਨ ਚੁਣੇ ਗਏ…

Read More