admin

ਚਾਈਨਾ ਡੋਰ ਖਿਲਾਫ਼ ਸਖ਼ਤੀ: ਵੇਚਣ ਵਾਲਿਆਂ ’ਤੇ ਹੋਵੇਗੀ ਸਖਤ ਕਾਰਵਾਈ–ਖਾਲਸਾ

ਨਵਾਂਸ਼ਹਿਰ ਰਾਹੋਂ ,10 ਜਨਵਰੀ,(ਕੁਲਵਿੰਦਰ ਸਿੰਘ ਰਾਹੋਂ)ਪੰਜਾਬ ਵਿੱਚ ਕਈ ਘਰਾਂ ਦੇ ਚਿਰਾਗ ਬੁਝਾਉਣ ਵਾਲੀ ਚਾਈਨਾ ਡੋਰ ‘ਤੇ ਐਕਸ਼ਨ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਭਾਈ ਜਸਵੀਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਤੇ ਉਸ ਦੇ ਸਾਥੀ ਹੁਣ ਸਖ਼ਤੀ ਦੇ ਨਾਲ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ ਚਾਈਨਾ ਡੋਰ ਵੇਚਣ…

Read More

ਰਾਹੋਂ ਵਿਖੇ 16 ਵੇਂ ਧੀਆਂ ਦੇ ਲੋਹੜੀ ਸਮਾਗਮ ਵਿਚ 151 ਧੀਆਂ ਦੀ ਲੋਹੜੀ

ਨਵਾਂਸ਼ਹਿਰ ਰਾਹੋਂ 11 ਜਨਵਰੀ( ਕੁਲਵਿੰਦਰ ਸਿੰਘ ਰਾਹੋਂ ਰਾਹੋਂ ) ਅਮਰ ਸ਼ਹੀਦ ਬੀਬੀ ਸ਼ਰਨ ਕੌਰ ਖਾਲਸਾ ਫਾਉਂਡੇਸ਼ਨ ਪੰਜਾਬ ਏਕ ਉਂਕਾਰ ਸੇਵਾ ਸੋਸਾਇਟੀ ਵਲੋਂ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਦੀ ਯਾਦ ਨੂੰ ਸਮਰਪਿਤ 16ਵਾਂ ਲੋਹੜੀ ਸਮਾਗਮ ਚੰਨੀ ਰਿਜ਼ੋਰਟ ਵਿਖੇ ਸੈਣੀ ਭਾਈਚਾਰੇ ਦੇ ਸਰਪ੍ਰਸਤ ਜਥੇਦਾਰ ਬਹਾਦਰ ਸਿੰਘ ਭਾਰਟਾ ਦੀ ਪ੍ਰਧਾਨਗੀ ਹੇਠ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਕ…

Read More

ਇਫਟੂ ਨੇ ਨਵਾਂਸ਼ਹਿਰ ਅਤੇ ਸੋਇਤਾ ਵਿਖੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ

ਨਵਾਂਸ਼ਹਿਰ ਰਾਹੋਂ 10 ਜਨਵਰੀ (ਕੁਲਵਿੰਦਰ ਸਿੰਘ ਰਾਹੋਂ ) ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼( ਇਫਟੂ) ਵਲੋਂ ਅੱਜ ਨਵਾਂਸ਼ਹਿਰ ਦੇ ਬਾਰਾਦਰੀ ਬਾਗ਼ ਅੱਗੇ ਅਤੇ ਪਿੰਡ ਸੋਇਤਾ ਦੇ ਭੱਠੇ ਉੱਤੇ ਚਾਰ ਲੇਬਰ ਕੋਡ ਅਤੇ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਇਹਨਾਂ ਮੌਕਿਆਂ ਉੱਤੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ…

Read More

ਰਸ਼ਮੀ ਵੈਲਫੇਅਰ ਸੋਸਾਇਟੀ ਵੱਲੋਂ ਰਾਧਾ ਕ੍ਰਿਸ਼ਨ ਮੰਦਿਰ ਵਿਖੇ 51 ਨਵਜੰਮੀਆਂ ਕੁੜੀਆਂ ਲਈ ਲੋਹੜੀ

ਨਵਾਂਸ਼ਹਿਰ/ਰਾਹੋਂ 10 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਰਸ਼ਮੀ ਵੈਲਫੇਅਰ ਸੋਸਾਇਟੀ 10 ਜਨਵਰੀ ਨੂੰ ਰਾਧਾ ਕ੍ਰਿਸ਼ਨ ਮੰਦਿਰ ਵਿਖੇ 51 ਨਵਜੰਮੀਆਂ ਕੁੜੀਆਂ ਲਈ ਲੋਹੜੀ ਮਨਾਏਗੀ। ਰਸ਼ਮੀ ਵੈਲਫੇਅਰ ਸੋਸਾਇਟੀ ਦੀ ਅਗਵਾਈ ਹੇਠ, 51 ਨਵਜੰਮੀਆਂ ਕੁੜੀਆਂ ਲਈ ਲੋਹੜੀ ਦਾ ਤਿਉਹਾਰ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਮਨਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ, ਰਸ਼ਮੀ ਰਣਦੇਵ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ, ਇਸ…

Read More

“ਬੱਚੇ ਗੁਰੂ ਰਵਿਦਾਸ ਦੇ ਬੱਚੇ” ਪੋਸਟਰ ਹੋਇਆ ਰਿਲੀਜ਼

ਨਵਾਂਸ਼ਹਿਰ ਰਾਹੋਂ 09 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰੋਡਿਊਸਰ ਹਰਦੀਪ ਘਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਜੇਆਰਐਸਡੀ ਟੀਵੀ ਕੰਪਨੀ ਵੱਲੋਂ ਪੇਸ਼ਕਸ਼ “ਗੁਰੂ ਰਵਿਦਾਸ ਦੇ ਬੱਚੇ” ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਸ਼ਬਦ ਨੂੰ ਗਾਇਕ ਦਿਲਰਾਜ ਵੱਲੋਂ ਬਾਖੂਬੀ ਦੇ ਨਾਲ ਗਾਇਆ…

Read More

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਪ੍ਰੋਗਰਾਮ ਉਲੀਕੇ

।ਨਵਾਂਸ਼ਹਿਰ ਰਾਹੋਂ 09 ਜਨਵਰੀ ( ਕੁਲਵਿੰਦਰ ਸਿੰਘ ਰਾਹੋਂ) ਯੁੱਗ ਪਲਟਾਊ ਰਹਿਬਰ, ਸਾਹਿਬ-ਏ-ਕਮਾਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਉਤਸਵ ਗੁਰਦੁਆਰਾ ਸੱਚ ਖੰਡ ਸਾਹਿਬ ਮੁਹੱਲਾ ਸਰਾਫਾਂ ਰਾਹੋਂ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਲਈ ਸੰਗਤਾਂ ਦਿਨ ਰਾਤ…

Read More

ਚੋਣ ਡਿਊਟੀ ਦੌਰਾਨ ਮ੍ਰਿਤਕ ਅਧਿਆਪਕਾਂ ਨੂੰ ਇਨਸਾਫ਼ ਦੁਆਉਣ ਲਈ ਕੀਤਾ ਮੋਮਬੱਤੀ ਮਾਰਚ

ਮ੍ਰਿਤਕ ਅਧਿਆਪਕਾਂ ਦੇ ਵਾਰਸਾਂ ਨੂੰ 2-2 ਕਰੋੜ ਰੁਪਏ ਮੁਆਵਜ਼ਾ ਦੇਣ ਦੀ ਕੀਤੀ ਜ਼ੋਰਦਾਰ ਮੰਗ ਫਗਵਾੜਾ:08 ਜਨਵਰੀ( ਪਰਮਿੰਦਰ ਸਿੰਘ ) ਦਸੰਬਰ 2025 ਵਿੱਚ ਹੋਈਆਂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਦੌਰਾਨ ਚੋਣ ਡਿਊਟੀ ਤੇ ਜਾਂਦੇ ਹੋਏ ਮੋਗਾ ਵਿਖੇ ਕਾਰ ਹਾਦਸੇ ਵਿੱਚ ਜਾਨ ਗਵਾਉਣ ਵਾਲ਼ੇ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਨੂੰ ਇਨਸਾਫ਼ ਦੁਆਉਣ ਲਈ…

Read More

ਸਿੱਧੂ ਹਸਪਤਾਲ ਅਤੇ ਸਕੈਨ ਸੈਟਰ ਰਾਹੋਂ ਦੀ 10 ਵੀਂ ਵਰ੍ਹੇਗੰਢ ਮਨਾਈ

ਨਵਾਂਸ਼ਹਿਰ ਰਾਹੋਂ 08 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) :- ਸਿੱਧੂ ਹਸਪਤਾਲ ਅਤੇ ਸਕੈਨ ਸੈਟਰ ਰਾਹੋਂ ਦੀ 10 ਵੀਂ ਵਰ੍ਹੇਗੰਢ ਪੂਰੇ ਉਤਸ਼ਾਹ ਨਾਲ ਮਨਾਈ ਗਈ। ਸੱਭ ਤੋ ਪਹਿਲਾ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ ਅਰਦਾਸ ਉਪਰੰਤ ਕੜਾਹ ਪ੍ਸ਼ਾਦ ਵਰਤਾਇਆ ਗਿਆ ਇਸ ਮੋਕੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਨੇ ਕੇਕ ਕੱਟਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਿੱਧੂ…

Read More

ਬੁੱਢਾਪਾ ਅਤੇ ਵਿਧਵਾ ਪੈਨਸ਼ਨ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ:- ਸਿਮਰਨਜੋਤ ਕੌਰ ਭਾਰਤੀ

ਨਵਾਂਸ਼ਹਿਰ ਰਾਹੋਂ 08 ਜਨਵਰੀ,(ਕੁਲਵਿੰਦਰ ਸਿੰਘ ਰਾਹੋਂ) ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਦੀ ਡਾਕੂਮੈਂਟੇਸ਼ਨ ਅਫ਼ਸਰ ਕੂਮਾਰੀ ਸਿਮਰਨਜੋਤ ਕੌਰ ਭਾਰਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦਿੱਤੀ ਜਾ ਰਹੀ ਬੁੱਢਾਪਾ ਅਤੇ ਵਿਧਵਾ ਪੈਨਸ਼ਨ ਸਕੀਮ ਦੀ ਰਾਸ਼ੀ ਪਿਛਲੇ 3 ਮਹੀਨਿਆਂ ਤੋਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਨਹੀਂ ਆ ਰਹੀ…

Read More

ਧੰਨ-ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਤੇ ਰਲੀਜ਼ ਹੋਏ ਪੋਸਟਰ”ਦੁਨੀਆਂ ਤੇ ਪਹਿਚਾਣ”ਨੂੰ ਮਿਲਿਆ ਭਰਵਾਂ ਹੁੰਗਾਰਾ

ਨਵਾਂਸ਼ਹਿਰ ਰਾਹੋਂ 08 ਜਨਵਰੀ (ਕੁਲਵਿੰਦਰ ਸਿੰਘ ਰਾਹੋਂ):- ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ,ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ.ਬੀ.ਅੰਬੇਡਕਰ ਸਾਹਿਬ ਜੀ,ਯੁੱਗ ਪੁਰਸ਼ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਤੇ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਅਤੇ ਆਪਣੇ ਰਹਿਬਰਾਂ ਨੂੰ ਸਮਰਪਿਤ ਸੈਂਕੜੇ ਕ੍ਰਾਂਤੀਕਾਰੀ ਗੀਤ ਗਾਉਣ ਵਾਲੇ ਮਿਸ਼ਨਰੀ ਰਾਜ ਦਦਰਾਲ ਜੀ ਜਿਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਗਾਏ ਕ੍ਰਾਂਤੀਕਾਰੀ ਗੀਤ…

Read More